<p><strong>ਚੰਡੀਗੜ੍ਹ&comma; 12 ਨਵੰਬਰ &vert;<&sol;strong> ਦੀਵਾਲੀ ਦੇ ਤਿਉਹਾਰ ਮੌਕੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਗਰੀਬ ਲੋਕਾਂ ਦੀ ਸੇਵਾ ਕੀਤੀ ਤੇ ਕੰਬਲ ਵੰਡੇ।<&sol;p>&NewLine;<p>ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀ ਪਰਾਕ ਸੜਕ ਦੇ ਆਸ-ਪਾਸ ਸੁੱਤੇ ਹੋਏ ਲੋਕਾਂ &&num;8216&semi;ਤੇ ਕੰਬਲ ਪਾ ਰਹੇ ਹਨ ਤੇ ਗਰੀਬਾਂ ਦੀ ਸੇਵਾ ਕਰਕੇ ਦੀਵਾਲੀ ਮਨਾ ਰਹੇ ਹਨ। ਵੀਡੀਓ ਦੇ ਪਿੱਛੇ ਗੀਤ ਵੀ ਚੱਲ ਰਿਹਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;