&NewLine;<p class&equals;"wp-block-paragraph">ਚੰਡੀਗੜ੍ਹ ਦੇ ਬਾਪੂਧਾਮ ਸੈਕਟਰ-26 ਦੇ ਪਿੱਛੇ ਸ਼ਾਸਤਰੀ ਨਗਰ ਸੁਖਨਾ ਚੋਅ &OpenCurlyQuote;ਚ ਬੰਬ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 51 ਐਮਐਮ ਦਾ ਬੰਬ ਹੈ। ਸੂਚਨਾ ਮਿਲਦੇ ਹੀ IT ਪਾਰਕ ਥਾਣਾ ਪੁਲਿਸ ਤੁਰੰਤ ਮੌਕੇ &OpenCurlyQuote;ਤੇ ਪਹੁੰਚ ਗਈ। ਪੁਲਿਸ ਨੇ ਬੰਬ ਸੈੱਲ ਨੂੰ ਜ਼ਬਤ ਕਰ ਲਿਆ ਹੈ। ਬੰਬ ਦੇ ਖੋਲ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਇਹ ਬੰਬ ਫੌਜ ਦੇ ਜਵਾਨਾਂ ਕੋਲ ਹੀ ਹੁੰਦਾ ਹੈ। ਦੱਸਿਆ ਜਾ ਰਹਿ ਹੈ ਇਹ ਬੰਬ ਦਾ ਖੋਲ ਸੁਖਨਾ ਚੋਅ ਵਿਚ ਉਪਰਲੇ ਪਹਾੜੀ ਖੇਤਰ ਤੋਂ ਪਾਣੀ ਦੇ ਵਹਾਅ ਕਾਰਨ ਇੱਥੇ ਪਹੁੰਚਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਬੱਚੇ ਸੁਖਨਾ ਚੋਅ ਦੇ ਪਾਣੀ &OpenCurlyQuote;ਚ ਤੈਰ ਕੇ ਆਏ ਸਨ&comma; ਉਨ੍ਹਾਂ ਨੂੰ ਇਹ ਬੰਬ ਦਾ ਖੋਲ ਮਿਲਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਬੰਬ ਸੈੱਲ ਨੂੰ ਚੁੱਕ ਕੇ ਪੁੱਲ ਉਪਰ ਸ਼ਾਸਤਰੀ ਨਗਰ ਵੱਲ ਲੈ ਗਏ। ਫਿਲਹਾਲ ਇਸ ਨੂੰ ਬੋਰੀਆਂ ਨਾਲ ਢੱਕਿਆ ਗਿਆ ਹੈ। ਫੌਜ ਦੀ ਟੀਮ ਇਸ ਦੀ ਜਾਂਚ ਕਰੇਗੀ। ਇਸ ਤੋਂ ਇਲਾਵਾ ਮਨੀਮਾਜਰਾ ਤੋਂ ਸੈਕਟਰ-26 ਅਤੇ ਸ਼ਾਸਤਰੀ ਨਗਰ ਪੁਲ ਨੂੰ ਆਉਣ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਦੋਂ ਤੱਕ ਕੋਈ ਵੀ ਇਸ ਸੜਕ ਤੋਂ ਲੰਘ ਨਹੀਂ ਸਕਦਾ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>Note <&sol;strong>&colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;