&NewLine;<p class&equals;"wp-block-paragraph"><strong>ਮੁੰਬਈ &period; <&sol;strong>ਦੇਸ਼ ਦੀ ਪੰਜ ਵੱਡੀਆਂ ਯੂਨੀਵਰਸਿਟੀਆਂ &&num;8216&semi;ਚੋਂ ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ &&num;8216&semi;ਚ ਵਿਦਿਆਰਥੀਆਂ &&num;8216&semi;ਤੇ ਹਮਲੇ ਨਾਲ ਦੇਸ਼ &&num;8216&semi;ਚ ਕਾਫੀ ਗੁੱਸਾ ਹੈ। ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਸੜਕਾਂ &&num;8216&semi;ਤੇ ਉੱਤਰ ਕੇ ਜੇਐਨਯੂ ਦੇ ਵਿਦਿਆਰਥੀਆਂ ਦੇ ਨਾਲ ਖੜੇ ਹਨ। ਦੂਜੇ ਪਾਸੇ ਮੁੰਬਈ &&num;8216&semi;ਚ ਰਹਿੰਦੇ ਵੱਡੇ ਕਲਾਕਾਰਾਂ ਨੇ ਵੀ ਇਸ ਮਾਮਲੇ &&num;8216&semi;ਤੇ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਇਸ ਮਾਮਲੇ &&num;8216&semi;ਚ ਵੱਡੇ ਕਲਾਕਾਰਾਂ ਦਾ ਕੀ ਕਹਿਣਾ ਹੈ ਜ਼ਰੂਰ ਪੜੋ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;Mahesh-bhatt&period;jpeg" alt&equals;"" class&equals;"wp-image-633"&sol;><figcaption> ਮਹੇਸ਼ ਭੱਟ <&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਮਹੇਸ਼ ਭੱਟ &colon; <&sol;strong>&OpenCurlyDoubleQuote;ਅਸੀਂ ਕਿੱਦਾਂ ਭੁੱਲ ਸਕਦੇ ਹਾਂ ਕਿ ਸਾਡੀ ਵਿਲਖਣਤਾ ਸਾਡੀ ਸੱਭ ਤੋਂ ਕਿਮਤੀ ਚੀਜ਼ ਹੈ&quest; ਸਾਡੇ ਕੋਲ ਲੋਕਤੰਤਰ ਨੂੰ ਮੁੜ ਬਹਾਲ ਕਰਨ ਦੀ ਤਾਕਤ ਹੈ। ਦੁਸ਼ਮਨ ਨੂੰ ਮੌਕਾ ਨਾ ਦਿਉ ਸਾਨੂੰ ਵੰਡਣ ਦਾ। &num;ForTheStudents”<&sol;p>&NewLine;&NewLine;&NewLine;&NewLine;<p class&equals;"wp-block-paragraph"><br><strong>ਅਨੀਲ ਕਪੂਰ&colon; <&sol;strong>&OpenCurlyDoubleQuote;ਇਹ ਜੋ ਸਾਰਾ ਕੁੱਝ ਹੋ ਰਿਹਾ ਹੈ ਬਹੁਤ ਹੀ ਗਲਤ ਹੈ। ਮੈਨੂੰ ਜੱਦ ਇਸ ਗਲ ਦਾ ਪਤਾ ਲੱਗਾ ਤਾਂ ਮੈਂ ਪੂਰੀ ਰਾਤ ਸੋ ਨਹੀਂ ਸਕਿਆ।” &nbsp&semi; &nbsp&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large td-caption-align-https&colon;&sol;&sol;punjabibulletin&period;in&sol;wp-content&sol;uploads&sol;2020&sol;01&sol;888500-476321-anil-kapoor&period;jpg"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;888500-476321-anil-kapoor-1024x576&period;jpg" alt&equals;"" class&equals;"wp-image-648"&sol;><figcaption> <strong>ਅਨੀਲ ਕਪੂਰ<&sol;strong> <&sol;figcaption><&sol;figure>&NewLine;&NewLine;&NewLine;&NewLine;<figure class&equals;"wp-block-image size-large td-caption-align-https&colon;&sol;&sol;punjabibulletin&period;in&sol;wp-content&sol;uploads&sol;2020&sol;01&sol;anurag-kashyap&period;jpg"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;anurag-kashyap-1024x576&period;jpg" alt&equals;"" class&equals;"wp-image-634"&sol;><figcaption> <strong>ਅਨੁਰਾਗ ਕਸ਼ਅਪ <&sol;strong><&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਅਨੁਰਾਗ ਕਸ਼ਅਪ &colon;<&sol;strong> &OpenCurlyDoubleQuote;ਸਿਰਫ਼ ਇਹ ਸਰਕਾਰ ਹੀ ਨਹੀਂ ਇਹਨਾਂ ਦੇ ਗੁੰਡੇ ਵੀ ਬੇਵਕੂਫ਼ ਹਨ। ਇਹ ਇਹਨਾਂ ਦੀ ਨਹੀਂ ਸਾਡੀ ਤਾਕਤ ਹੈ। ਪਰ ਜਿਹੜਾ ਬੇਵਕੂਫ਼ ਹੁੰਦਾ ਹੈ ਉਹ ਖਤਰਨਾਕ ਵੀ ਹੁੰਦਾ ਹੈ। ਪਰ ਆਖਿਰ &&num;8216&semi;ਚ ਹਾਰਦਾ ਹੀ ਹੈ। ਲੰਮੀ ਲੜਾਈ ਹੈ ਜੀ ਭਰਕੇ ਲੜਾਂਗੇ। ਪਰ ਸੱਚ ਦੇ ਨਾਲ ਖੜੇ ਰਵਾਂਗੇ।”<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;swara-bhaskar-twitter&lowbar;650x400&lowbar;81523962498&period;jpg" alt&equals;"" class&equals;"wp-image-635"&sol;><figcaption> <strong>ਸਵਰਾ ਭਾਸਕਰ<&sol;strong> <&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਸਵਰਾ ਭਾਸਕਰ &colon;<&sol;strong> &OpenCurlyDoubleQuote;ਮੈਂ ਮੁਆਫੀ ਚਾਵਾਂਗੀ&comma; ਕੀ&quest;&quest;&quest;&quest;&quest; JNU ਐਡਮਿਨ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ JNUSU ਚੀਫ ਆਈਸ਼ੀ ਘੋਸ਼ ਦੇ ਖਿਲਾਫ਼ FIR ਦਰਜ ਕਿੱਤੀ ਹੈ।” <&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;Kabir&lowbar;Khan-1&period;jpg" alt&equals;"" class&equals;"wp-image-637" width&equals;"737" height&equals;"553"&sol;><figcaption> <strong>ਕਬੀਰ ਖ਼ਾਨ<&sol;strong> <&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਕਬੀਰ ਖ਼ਾਨ &colon;<&sol;strong> &OpenCurlyDoubleQuote;ਮੈਂ ਇਥੇ ਹੀ ਪੜਿਆਂ ਹਾਂ ਅਤੇ ਮੇਰੇ ਪਿਤਾ ਵੀ ਇਥੇ ਪ੍ਰੋਫੈਸਰ ਸਨ। ਹੁਣ ਇਹ ਜੋ ਸਭ ਵੀ ਹੋ ਰਿਹਾ ਹੈ ਇਹ ਬਹੁਤ ਹੀ ਦੁਖਦ ਅਤੇ ਚਿੰਤਾਜਨਕ ਹੈ।” <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;