ਪੰਜਾਬ ਸਰਕਾਰ ਖੇਤੀ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਕਰ ਸਕਦੀ : ASG
ਚੰਡੀਗੜ੍ਹ | ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ 'ਤੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ...
ਕਿਸਾਨਾਂ ਨੂੰ ਦਿੱਲੀ ਸੱਦ ਕੇ ਨਾ ਆਏ ਕੇਂਦਰ ਦੇ ਮੰਤਰੀ, ਮੀਟਿੰਗ ਰਹੀ ਬੇਸਿੱਟਾ, ਕਿਸਾਨਾਂ...
ਚੰਡੀਗੜ੍ਹ | ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਸੱਦੇ 'ਤੇ ਦਿੱਲੀ ਵਿਚ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ...
ਬੀਜੇਪੀ ਦੇ ਪੰਜਾਬ ਪ੍ਰਧਾਨ ‘ਤੇ ਹਮਲਾ, ਗੱਡੀ ਦਾ ਸ਼ੀਸ਼ਾ ਤੋੜ੍ਹਿਆ
ਹੁਸ਼ਿਆਰਪੁਰ | ਬੀਜੇਪੀ ਦੇ ਪੰਜਾਬ ਪ੍ਰਧਾਨ 'ਤੇ ਅੱਜ ਦੇਰ ਸ਼ਾਮ ਹਮਲਾ ਹੋ ਗਿਆ। ਉਹ ਜਲੰਧਰ ਤੋਂ ਵਰਕਰਾਂ ਨਾਲ ਮੀਟਿੰਗ ਕਰਕੇ ਵਾਪਿਸ ਜਾ ਰਹੇ ਸਨ।
ਅਸ਼ਵਨੀ ਸ਼ਰਮਾ ਦੀ ਗੱਡੀ ਜਦੋਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘ...
ਅਗਲੇ ਡੇਢ ਸਾਲ ਵਿੱਚ 1 ਲੱਖ ਸਰਕਾਰੀ ਨੌਕਰੀਆਂ ਕੱਢੇਗੀ ਕੈਪਟਨ ਸਰਕਾਰ, ਰਹੋ ਤਿਆਰ
ਪਟਿਆਲਾ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਅਗਲੇ ਡੇਢ ਸਾਲ ਵਿੱਚ ਇਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਵਿਚ 50,000 ਭਰਤੀਆਂ ਮਾਰਚ 2021 ਤੱਕ ਅਤੇ ਬਾਕੀ 50,000...
ਪਿਮਸ ਹਸਪਤਾਲ ਦੇ ਸਾਹਮਣੇ ਬਣਿਆ ਰਿਲਾਇੰਸ ਮਾਲ ਕਿਸਾਨਾਂ ਨੇ ਕਰਵਾਇਆ ਬੰਦ, ਦੇਖੋ ਵੀਡੀਓ
ਜਲੰਧਰ . ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਕਾਰ ਰੈਲੀ ਕੱਢੀ ਤੇ ਜਲੰਧਰ ਪਿਮਸ ਹਸਪਤਾਲ ਦੇ ਸਹਾਮਣੇ ਗੜ੍ਹਾ ਰੋਡ...
ਸਾਡੀ ਪਾਰਟੀ ਲਈ 2022 ਦੀਆਂ ਚੋਣਾਂ ਲੜਨਗੇ ਨਵਜੋਤ ਸਿੰਘ ਸਿੱਧੂ – ਭਾਜਪਾ ਨੇਤਾ
ਚੰਡੀਗੜ੍ਹ . ਭਾਜਪਾ ਦੇ ਇਕ ਦਿੱਗਜ ਨੇਤਾ ਨੇ ਨਵਜੋਤ ਸਿੱਧੂ ਬਾਰੇ ਵੱਡਾ ਦਾਅਵਾ ਕੀਤਾ ਹੈ। ਪੰਜਾਬ ਭਾਜਪਾ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਦੇ...
ਮੰਤਰੀ ਹਰਦੀਪ ਪੁਰੀ ਨੇ ਕਿਹਾ – ਪੰਜਾਬ ‘ਚ 117 ਸੀਟਾਂ ਤੋਂ ਲੜਾਂਗੇ ਚੋਣ
ਚੰਡੀਗੜ੍ਹ . ਅਕਾਲੀ ਦਲ ਤੇ ਬੀਜੇਪੀ ਦੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਤੜਿੰਗ ਹੋ ਗਈ ਹੈ। ਅਜਿਹੇ 'ਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਨੇ ਆਪਣੇ ਆਪ ਨੂੰ...
ਮਾਰਚ ਕੱਢਦੇ ਅਕਾਲੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਚੰਡੀਗੜ੍ਹ . ਖੇਤੀ ਕਨੂੰਨਾਂ ਖਿਲਾਫ ਅਕਾਲੀ ਦਲ ਦਾ ਤਿੰਨ ਤਖਤ ਸਹਿਬਾਨਾਂ ਤੋਂ ਚੰਡੀਗੜ੍ਹ ਵੱਲ ਅੰਮ੍ਰਿਤਸਰ ਤੋਂ ਮਾਰਚ ਸ਼ੁਰੂ ਹੋਇਆ। ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਮਾਰਚ ਦੀ ਅਗਵਾਈ ਕੀਤੀ। ਸ਼ਾਮ ਨੂੰ ਇਹ ਕਾਫਲਾ ਜੀਰਕਪੁਰ...
ਕੈਪਟਨ ਨੇ ਧਰਨੇ ‘ਚ ਕਿਹਾ – ਖੇਤੀਬਾੜੀ ਕਾਨੂੰਨ ਬਣਨ ਨਾਲ ਪੰਜਾਬ ਦਾ ਮਾਹੌਲ ਵਿਗੜ...
ਖਟਕੜ ਕਲਾਂ . ਖੇਤੀ ਬਿੱਲਾਂ ਖਿਲਾਫ ਹੋ ਰਹੇ ਧਰਨਿਆਂ 'ਚ ਹਿੱਸਾ ਲੈਣ ਲਈ ਆਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਘਰੋਂ ਬਾਹਰ ਨਿਕਲੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ...
ਕਿਸਾਨੀ ਸੰਘਰਸ਼ ਦੇ ਬਾਵਜੂਦ ਤਿੰਨੋਂ ਬਿੱਲ ਬਣੇ ਕਾਨੂੰਨ, ਰਾਸ਼ਟਰਪਤੀ ਨੇ ਲਾਈ ਮੋਹਰ
ਨਵੀਂ ਦਿੱਲੀ . ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਤਿੰਨੋਂ ਵਿਵਾਦਪੂਰਨ ਫਾਰਮ ਬਿੱਲਾਂ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ।ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਬਿੱਲ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ, ਹਾਲ...















































