&NewLine;<p class&equals;"wp-block-paragraph"><strong>ਹਿਮਾਚਲ &vert; <&sol;strong>ਇਥੋਂ ਦੇ ਸੋਲਨ ਦੇ ਬੱਦੀ ਸ਼ਹਿਰ &&num;8216&semi;ਚ ਕ੍ਰੈਡਿਟ ਕਾਰਡ ਇੰਸ਼ੋਰੈਂਸ ਦੇ ਨਾਂ &&num;8216&semi;ਤੇ ਇਕ ਵਿਅਕਤੀ ਨਾਲ 85 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ &&num;8216&semi;ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਜਾਵੇਦ ਅਹਿਮਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਕੋਲ ਐਸਬੀਆਈ ਦਾ ਕ੍ਰੈਡਿਟ ਕਾਰਡ ਬਣਿਆ ਹੋਇਆ ਸੀ। ਹਾਲ ਹੀ ਵਿਚ&comma; ਇਕ ਲੜਕੀ ਦੇ ਨੰਬਰ ਤੋਂ ਕਾਲ ਆਇਆ&comma; ਜਿਸ ਨੇ ਆਪਣੇ-ਆਪ ਨੂੰ ਸਟੇਟ ਬੈਂਕ ਦੀ ਕਰਮਚਾਰੀ ਦੱਸਿਆ। ਐਪ ਡਾਊਨਲੋਡ ਕਰਵਾ ਲਈ ਤੇ ਉਸ ਨੂੰ ਕ੍ਰੈਡਿਟ ਕਾਰਡ ਐਕਟੀਵੇਟ ਕਰਨ ਲਈ ਕਿਹਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲੜਕੀ ਨੇ ਦੱਸਿਆ ਕਿ ਤੁਹਾਡੇ ਕਾਰਡ &&num;8216&semi;ਤੇ 1&period;45 ਲੱਖ ਰੁਪਏ ਦਾ ਬੀਮਾ ਆਫਰ ਹੈ&comma; ਜਿਸ ਲਈ ਤੁਹਾਨੂੰ ਐਪ ਡਾਊਨਲੋਡ ਕਰਨਾ ਹੋਵੇਗਾ। ਜਾਵੇਦ ਨੇ ਦੱਸਿਆ ਕਿ ਉਹ ਇੰਸ਼ੋਰੈਂਸ ਆਫਰ &&num;8216&semi;ਚ ਫਸ ਗਿਆ ਅਤੇ ਉਸ ਨੇ ਐਪ ਡਾਊਨਲੋਡ ਕਰ ਲਿਆ। ਇਸ ਤੋਂ ਬਾਅਦ ਜਿਵੇਂ ਹੀ ਐਪ ਵਿਚ ਕਾਰਡ ਦੇ ਵੇਰਵੇ ਦਰਜ ਕੀਤੇ&comma; ਖਾਤੇ ਵਿਚੋਂ 85&comma;787 ਰੁਪਏ ਕਢਵਾ ਲਏ ਗਏ। ਇਸ ਤੋਂ ਬਾਅਦ ਫੋਨ ਬੰਦ ਹੋ ਗਿਆ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;