<p><strong>ਨਵੀਂ ਦਿੱਲੀ&comma; 1 ਫਰਵਰੀ &vert;<&sol;strong> ਸੰਸਦ &&num;8216&semi;ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਅੱਠਵੀਂ ਵਾਰ ਬਜਟ ਪੇਸ਼ ਕੀਤਾ। ਇਸ ਦੌਰਾਨ ਮਿਡਲ ਕਲਾਸ ਵਰਗ ਲਈ 13 ਵੱਡੇ ਐਲਾਨ ਕੀਤੇ ਹਨ&comma; ਜੋ ਹੇਠ ਲਿਖੇ ਅਨੁਸਾਰ ਹਨ-<&sol;p>&NewLine;<p>ਹੁਣ 12 ਲੱਖ ਰੁਪਏ ਦੀ ਕਮਾਈ &&num;8216&semi;ਤੇ ਕੋਈ ਟੈਕਸ ਨਹੀਂ ਲੱਗੇਗਾ। ਤਨਖਾਹਦਾਰ ਲੋਕਾਂ ਲਈ 75&comma;000 ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਟੈਕਸ ਸੀਮਾ 12&period;75 ਲੱਖ ਰੁਪਏ ਹੈ।<&sol;p>&NewLine;<p>ਬਜ਼ੁਰਗਾਂ ਲਈ ਟੈਕਸ ਛੋਟ ਦੁੱਗਣੀ ਕਰ ਦਿੱਤੀ ਗਈ ਸੀ।<&sol;p>&NewLine;<p>ਟੀਡੀਐਸ ਦੀ ਹੱਦ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ।<&sol;p>&NewLine;<p>4 ਸਾਲਾਂ ਲਈ ਅੱਪਡੇਟਡ ਆਈ&period;ਟੀ&period;ਆਰ&period; ਭਰ ਸਕਣਗੇ।<&sol;p>&NewLine;<p>ਕਿਰਾਏ ਦੀ ਆਮਦਨ &&num;8216&semi;ਤੇ TDS ਛੋਟ ਵਧਾ ਕੇ 6 ਲੱਖ ਰੁਪਏ ਹੋ ਗਈ ਹੈ।<&sol;p>&NewLine;<p>ਮੋਬਾਈਲ ਫੋਨ ਅਤੇ ਈ-ਕਾਰਾਂ ਸਸਤੀਆਂ ਹੋਣਗੀਆਂ।<&sol;p>&NewLine;<p>ਈਵੀ ਅਤੇ ਮੋਬਾਈਲ ਲਈ ਲਿਥੀਅਮ ਆਇਨ ਬੈਟਰੀਆਂ ਸਸਤੀਆਂ ਹੋਣਗੀਆਂ।<&sol;p>&NewLine;<p>LED-LCD ਟੀਵੀ ਕਿਫਾਇਤੀ ਹੋਣਗੇ। ਕਸਟਮ ਡਿਊਟੀ ਘਟਾ ਕੇ 2&period;5&percnt; ਕਰ ਦਿੱਤੀ ਗਈ ਹੈ।<&sol;p>&NewLine;<p>ਅਗਲੇ ਹਫਤੇ ਦੇਸ਼ &&num;8216&semi;ਚ ਨਵਾਂ ਇਨਕਮ ਟੈਕਸ ਬਿੱਲ ਲਿਆਂਦਾ ਜਾਵੇਗਾ।<&sol;p>&NewLine;<p>1 ਲੱਖ ਕਰੋੜ ਰੁਪਏ ਦਾ ਅਰਬਨ ਚੈਲੇਂਜ ਫੰਡ ਬਣਾਇਆ ਜਾਵੇਗਾ।<&sol;p>&NewLine;<p>ਸ਼ਹਿਰੀ ਖੇਤਰਾਂ ਵਿਚ ਗਰੀਬਾਂ ਦੀ ਆਮਦਨ ਵਧਾਉਣ ਦੀ ਯੋਜਨਾ ਹੋਵੇਗੀ।<&sol;p>&NewLine;<p>1 ਲੱਖ ਅਧੂਰੇ ਘਰ ਪੂਰੇ ਕੀਤੇ ਜਾਣਗੇ&comma; 2025 ਵਿੱਚ 40 ਹਜ਼ਾਰ ਨਵੇਂ ਘਰ ਸੌਂਪੇ ਜਾਣਗੇ। ਹਰ ਘਰ ਤੱਕ ਨਲਕੇ ਦਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਪ੍ਰੋਗਰਾਮ 2028 ਤੱਕ ਵਧਾਇਆ ਜਾਵੇਗਾ।<&sol;p>&NewLine;<p><strong>ਬਜਟ &OpenCurlyQuote;ਚ ਕੀਤੇ ਗਏ ਹੋਰ ਵੱਡੇ ਐਲਾਨ<&sol;strong><&sol;p>&NewLine;<p>ਅਗਲੇ 6 ਸਾਲਾਂ ਲਈ ਮਸੂਰ ਤੇ ਤੁਅਰ ਵਰਗੀਆਂ ਦਾਲਾਂ ਦਾ ਉਤਪਾਦਨ ਵਧਾਉਣ &OpenCurlyQuote;ਤੇ ਧਿਆਨ ਕੇਂਦਰਿਤ ਕਰਾਂਗੇ।<&sol;p>&NewLine;<p>ਕਪਾਹ ਉਤਪਾਦਨ ਵਧਾਉਣ ਦਾ 5 ਸਾਲਾ ਮਿਸ਼ਨ&comma; ਇਸ ਨਾਲ ਦੇਸ਼ ਦੀ ਟੈਕਸਟਾਈਲ ਇੰਡਸਟਰੀ ਮਜ਼ਬੂਤ &ZeroWidthSpace;&ZeroWidthSpace;ਹੋਵੇਗੀ।<&sol;p>&NewLine;<p>ਕਿਸਾਨ ਕ੍ਰੈਡਿਟ ਕਾਰਡ &OpenCurlyQuote;ਤੇ ਲੋਨ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ।<&sol;p>&NewLine;<p>ਬਿਹਾਰ &OpenCurlyQuote;ਚ ਮਖਾਨਾ ਬੋਰਡ ਬਣੇਗਾ&comma; ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।<&sol;p>&NewLine;<p>ਛੋਟੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਕਾਰਡ&comma; ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ।<&sol;p>&NewLine;<p>MSMEs ਲਈ ਲੋਨ ਗਾਰੰਟੀ ਕਵਰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ&comma; 1&period;5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਉਪਲਬਧ ਹੋਣਗੇ।<&sol;p>&NewLine;<p>ਸਟਾਰਟਅੱਪਸ ਲਈ ਕਰਜ਼ਾ 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ। ਗਾਰੰਟੀ ਫੀਸ ਵਿਚ ਵੀ ਕਟੌਤੀ ਹੋਵੇਗੀ।<&sol;p>&NewLine;<p>ਮੇਕ ਇਨ ਇੰਡੀਆ ਤਹਿਤ ਖਿਡੌਣਾ ਉਦਯੋਗ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।23 ਆਈਆਈਟੀ ਵਿਚ ਮੌਜੂਦ 1&period;35 ਲੱਖ ਵਿਦਿਆਰਥੀ – ਆਈਆਈਟੀ ਪਟਨਾ ਦਾ ਵਿਸਤਾਰ ਕੀਤਾ ਜਾਵੇਗਾ।<&sol;p>&NewLine;<p>ਏਆਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਉੱਤਮਤਾ ਲਈ 500 ਕਰੋੜ ਰੁਪਏ ਦਾ ਐਲਾਨ।<&sol;p>&NewLine;<p>ਅਗਲੇ 5 ਸਾਲਾਂ &OpenCurlyQuote;ਚ ਮੈਡੀਕਲ ਸਿੱਖਿਆ &OpenCurlyQuote;ਚ 75 ਹਜ਼ਾਰ ਸੀਟਾਂ ਵਧਾਉਣ ਦਾ ਐਲਾਨ<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;