&NewLine;<p class&equals;"wp-block-paragraph"><strong>ਅਟਾਰੀ&sol;ਅੰਮ੍ਰਿਤਸਰ &vert; <&sol;strong>ਭਾਰਤ-ਪਾਕਿ ਸਰਹੱਦ &&num;8216&semi;ਤੇ ਤਾਇਨਾਤ ਸੀਮਾ ਸੁਰੱਖਿਆ ਬਲ &lpar;BSF&rpar; ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ&comma; ਜਦੋਂ ਇਕ ਸਮੱਗਲਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੀਐੱਸਐੱਫ ਦੇ ਜਵਾਨਾਂ ਵੱਲੋਂ ਕੀਤੇ ਗਏ ਆਪ੍ਰੇਸ਼ਨ ਬਾਰੇ ਡੀਆਈਜੀ ਸੀਮਾ ਸੁਰੱਖਿਆ ਬਲ ਭੁਪਿੰਦਰ ਸਿੰਘ ਨੇ ਦੱਸਿਆ ਕਿ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਬੀਓਪੀ ਰਾਜਾਤਾਲ &&num;8216&semi;ਤੇ ਤਾਇਨਾਤ ਜਵਾਨਾਂ ਨੇ ਭਾਰਤ-ਪਾਕਿ ਸਰਹੱਦ &&num;8216&semi;ਤੇ ਕੰਡਿਆਲੀ ਤਾਰ ਲਾਗੇ ਜਦੋਂ ਕੁਝ ਹਿਲਜੁਲ ਮਹਿਸੂਸ ਕੀਤੀ ਤਾਂ ਉਨ੍ਹਾਂ ਨੇ ਲਲਕਾਰਿਆ ਪਰ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਕੋਈ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਤੁਰੰਤ ਹੈੱਡ ਕੁਆਰਟਰ &&num;8216&semi;ਚ ਕੰਪਨੀ ਕਮਾਂਡਰ ਨਾਲ ਰਾਬਤਾ ਕੀਤਾ ਤੇ ਤੁਰੰਤ ਉਸ ਜਗ੍ਹਾ ਨੂੰ ਘੇਰਾ ਪਾ ਲਿਆ। ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਖੇਤਾਂ &&num;8216&semi;ਚ ਲੁਕਿਆ ਇਕ ਸਮੱਗਲਰ ਮਿਲਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੁੱਛਗਿੱਛ ਦੌਰਾਨ ਉਸ ਦੀ ਪਛਾਣ ਕਾਸ਼ੀ ਅਲੀ ਪੁੱਤਰ ਰਹਿਮਤ ਅਲੀ ਪਿੰਡ ਮਨਿਆਣਾ &lpar;ਪਾਕਿਸਤਾਨ&rpar; ਵਜੋਂ ਹੋਈ। ਜਦੋਂ ਪਾਕਿ ਸਮੱਗਲਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 6 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ&comma; ਜੋ ਕਿ ਪਲਾਸਿਟਕ ਦੇ ਲਿਫ਼ਾਫ਼ਿਆਂ &&num;8216&semi;ਚ ਪੈਕ ਸੀ ਤੇ ਇਹ ਸਾਰੇ ਲਿਫ਼ਾਫ਼ੇ ਇਕ ਕੈਰੀਬੈਗ &&num;8216&semi;ਚ ਪਾਏ ਗਏ ਸਨ&comma; ਜਿਸ &&num;8216&semi;ਤੇ ਸ਼ੌਕਤ ਖਾਨੂਮ ਮੈਮੋਰੀਅਲ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਲਾਹੌਰ ਲਿਖਿਆ ਹੋਇਆ ਸੀ। ਸਮੱਗਲਰ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਇਹ ਹੈਰੋਇਨ ਭਾਰਤ ਵਾਲੇ ਪਾਸੇ ਉਸ ਨੇ ਕਿਸ ਦੇ ਹਵਾਲੇ ਕਰਨੀ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;