à¨à¨²à©°à¨§à¨°/ਲà©à¨§à¨¿à¨à¨£à¨¾/à¨à©°à¨¡à©à¨à©à©à¨¹|ਬà©à¨°à¨¿à¨à©à¨¨ ਦ੠ਨਵà©à¨ ਪà©à¨°à¨§à¨¾à¨¨ ਮੰਤਰ੠ਰਿਸ਼੠ਸà©à¨¨à¨ ਪੰà¨à¨¾à¨¬à© ਬà©à¨°à¨¾à¨¹à¨®à¨£ ਮਾਤਾ-ਪਿਤਾ à¨à¨¸à¨¼à¨¾ ਤ੠ਯਸ਼ਵà©à¨° ਸà©à¨¨à¨ ਦ੠à¨à¨²à¨¾à¨¦ ਹਨ। ਰਿਸ਼੠ਸà©à¨¨à¨ à¨à©à©±à¨à¨°à¨¾à¨à¨µà¨¾à¨²à¨¾ ਦ੠ਰਹਿਣ ਵਾਲ੠ਪੰà¨à¨¾à¨¬à© à¨à©±à¨¤à¨°à© ਪਰਿਵਾਰ ਦਾ ਪà©à¨¤à¨°à¨¾ ਹà©à¥¤ à¨à¨¸ ਦ੠ਦਾਦਾ ਰਾਮਦਾਸ ਸà©à¨¨à¨ 1930 ਵਿਠà¨à©à©±à¨à¨°à¨¾à¨à¨µà¨¾à¨²à¨¾ ਵਿਠਹà©à¨ ਦੰà¨à¨¿à¨à¨ ਵà©à¨²à© 1935 ਵਿਠਨà©à¨°à©à¨¬à© ਵਿਠà¨à¨²à¨°à¨ ਵà¨à©à¨ à¨à©°à¨® à¨à¨°à¨¨ à¨à¨²à© à¨à¨ ਸਨ। ਰਿਸ਼੠ਦ੠ਦਾਦ੠ਸà©à¨¹à¨¾à¨ ਰਾਣ੠à¨à¨¸ ਵà©à¨²à© à¨à¨ªà¨£à© ਸੱਸ ਨਾਲ ਦਿੱਲ੠ਠà¨à¨ ਸਨ, à¨à¨¿à¨¥à©à¨ à¨à¨¹ 1937 ਵਿਠਨà©à¨°à©à¨¬à© à¨à¨²à© à¨à¨ ਸਨ।

ਰਾਮਦਾਸ ਤ੠ਸà©à¨¹à¨¾à¨ ਰਾਣ੠ਦ੠à¨à© ਬੱà¨à© ਸਨ à¨à¨¿à¨¹à¨¨à¨¾à¨ ਵਿਠਤਿੰਨ ਲà©à¨à© ਤ੠ਤਿੰਨ ਲà©à¨à©à¨à¨ ਸਨ। ਰਿਸ਼੠ਸà©à¨¨à¨ ਦ੠ਪਿਤਾ ਯਸ਼ਵà©à¨° ਸà©à¨¨à¨ ਦਾ à¨à¨¨à¨® 1949 ਨà©à©° ਨà©à¨°à©à¨¬à© ਵਿਠਹà©à¨à¨ ਸà©à¥¤ à¨à¨¹ 1966 ਵਿਠਲਿਵਰਪà©à¨² ਠà¨à¨ ਤ੠ਯà©à¨¨à©à¨µà¨°à¨¸à¨¿à¨à© à¨à¨« ਲਿਵਰਪà©à¨² ਵਿਠਮà©à¨¡à©à¨¸à¨¿à¨¨ ਦ੠ਪà©à©à¨¹à¨¾à¨ ਪà©à©à¨¹à©à¥¤ ਯਸ਼ਵà©à¨° ਸà©à¨¨à¨ ਨ੠1977 ਵਿਠà¨à¨¸à¨¼à¨¾ ਨਾਲ ਵਿà¨à¨¹ à¨à¨°à¨µà¨¾ ਲਿਠਤ੠ਤਿੰਨ ਸਾਲ ਬਾਠਦ 12 ਮਠ1980 ਨà©à©° ਰਿਸ਼੠ਸà©à¨¨à¨ ਦਾ à¨à¨¨à¨® ਹà©à¨à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਦੱਸ ਦà¨à¨ à¨à¨¿ ਰਿਸ਼੠ਸà©à¨¨à¨ ਨà©à©° ਸà©à¨®à¨µà¨¾à¨° ਨà©à©° ਬà©à¨°à¨¿à¨à©à¨¨ ਦ੠à¨à©°à¨à¨¼à¨°à¨µà©à¨à¨¿à¨µ ਪਾਰà¨à© ਦ੠ਲà©à¨¡à¨° ਵੱà¨à©à¨ à¨à©à¨£ ਲਿਠà¨à¨¿à¨ ਹà©, à¨à¨¿à¨¸ ਨਾਲ à¨à¨¨à©à¨¹à¨¾à¨ ਦ੠ਬà©à¨°à¨¿à¨à©à¨¨ ਦ੠ਠà¨à¨²à© ਪà©à¨°à¨§à¨¾à¨¨ ਮੰਤਰ੠ਬਣਨ ਦਾ ਰਾਹ ਸਾਫ ਹ੠à¨à¨¿à¨ ਹà©à¥¤ ਸà©à¨¨à¨ ਨà©à©° 190 ਸਾà¨à¨¸à¨¦à¨¾à¨ ਦਾ ਸਮਰਥਨ ਪà©à¨°à¨¾à¨ªà¨¤ ਸà©, à¨à¨¦à¨à¨¿ à¨à¨¨à©à¨¹à¨¾à¨ ਦ੠ਵਿਰà©à¨§à© ਪà©à¨¨à© ਮà©à¨°à¨¡à©à¨à¨ ਨà©à©° ਸਿਰਫ਼ 100 ਸਾà¨à¨¸à¨¦à¨¾à¨ ਸਮਰਥਨ ਪà©à¨°à¨¾à¨ªà¨¤ ਸà©à¥¤ ਪà©à¨°à¨§à¨¾à¨¨ ਮੰਤਰ੠ਦ੠ਦà©à© ਵਿੱਠਸ਼ਾਮਲ ਹà©à¨£ ਲਠà¨à©±à¨à©-à¨à©±à¨ 100 ਸਾà¨à¨¸à¨¦à¨¾à¨ ਦਾ ਸਮਰਥਨ ਲà©à©à©à¨à¨¦à© ਹਨ। ਪà©à¨¨à© ਮà©à¨°à¨¡à©à¨à¨ ਰà©à¨¸ ਦ੠ਨਤà©à¨à© à¨à¨²à¨¾à¨¨à© à¨à¨¾à¨£ ਤà©à¨ à¨à©à©±à¨ ਮਿੰਠਪਹਿਲਾਠਹ੠ਬਾਹਰ ਹ੠à¨à¨, à¨à¨¿à¨¸ ਤà©à¨ ਬਾਠਦ ਸà©à¨¨à¨ ਦਾ ਨਾਠਦਾ à¨à¨²à¨¾à¨¨ à¨à¨° ਦਿੱਤਾ à¨à¨¿à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬੀ ਪਰਿਵਾਰ ਨਾਲ ਸਬੰਧਤ ਹਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਾਣੋ ਪਰਿਵਾਰਕ ਪਿਛੋਕੜ
Related Post