ਨੈਸ਼ਨਲ ਡੈਸਕ, 18 ਨਵੰਬਰ | ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਸ ਨੇ ਤਿੰਨਾਂ ਫਾਰਮੈਟਾਂ ਸਮੇਤ 287 ਮੈਚ ਖੇਡੇ ਅਤੇ 765 ਵਿਕਟਾਂ ਲਈਆਂ। ਅਸ਼ਵਿਨ ਭਾਰਤ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਸ ਤੋਂ ਅੱਗੇ ਸਿਰਫ ਅਨਿਲ ਕੁੰਬਲੇ ਹਨ, ਜਿਨ੍ਹਾਂ ਨੇ 953 ਵਿਕਟਾਂ ਲਈਆਂ ਹਨ। ਗਾਬਾ ਟੈਸਟ ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਬੀਸੀਸੀਆਈ ਨੇ ਵੀ ਉਨ੍ਹਾਂ ਦੇ ਸੰਨਿਆਸ ਬਾਰੇ ਟਵੀਟ ਕੀਤਾ।
ਬ੍ਰੇਕਿੰਗ : ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
- ਕਮਿਸ਼ਨਰੇਟ ਪੁਲਿਸ ਵੱਲੋਂ 46 ਨਾਕਿਆਂ ਅਤੇ 23 ਪੁਲਿਸ ਗਸ਼ਤ ਟੀਮਾਂ ਨਾਲ ਰਾਤ ਸਮੇਂ ਕੀਤੀ ਜਾ ਰਹੀ ਸ਼ਹਿਰ ਦੀ ਸੁਰੱਖਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
ਜਲੰਧਰ, 15 ਜੂਨ : ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ…
- ਸੰਜੀਵ ਅਰੋੜਾ ਦੀ ਛਵੀ ਨੂੰ ਖ਼ਰਾਬ ਕਰਨ ਲਈ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ-ਸ਼ੈਰੀ ਕਲਸੀ
ਲੁਧਿਆਣਾ, 8 ਮਈ | ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ…
- ਦੁਬਈ ਜਾਣ ਤੋਂ ਪਹਿਲਾਂ ਹੋਇਆ ਕਤਲ: ਅੰਮ੍ਰਿਤਸਰ ਦੇ ਨੌਜਵਾਨ ਸਰਬਜੀਤ ਸਿੰਘ ਨੂੰ ਪੁਰਾਣੀ ਰੰਜਿਸ਼ ਕਾਰਨ ਮਾਰਿਆ
ਅੰਮ੍ਰਿਤਸਰ (ਭਿੰਡੀ ਸੈਦਾ), 9 ਜੂਨ | ਅੰਮ੍ਰਿਤਸਰ ਦੇ ਪਿੰਡ ਛਣਕਲਾਂ ਵਿਚ ਇਕ ਹੌਲਨਾਕ ਘਟਨਾ ਸਾਹਮਣੇ…
- ਪਹਿਲਾਂ ਭ੍ਰਿਸ਼ਟ ਅਤੇ ਹੰਕਾਰੀ ਆਗੂਆਂ ਨੂੰ ਵੋਟ ਦੇਣਾ ਤੁਹਾਡੀ ਮਜਬੂਰੀ ਸੀ, ਪਰ ਹੁਣ ਤੁਹਾਡੇ ਕੋਲ ਇੱਕ ਇਮਾਨਦਾਰ ਵਿਕਲਪ ਹੈ: ਮਾਨ
ਲੁਧਿਆਣਾ, 9 ਜੂਨ | ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ…
- ਅੰਮ੍ਰਿਤਸਰ ਵਿਸਫੋਟ: ਮਜੀਠਾ ਰੋਡ ‘ਤੇ ਹੋਏ ਧਮਾਕੇ ‘ਚ ਮਰੇ ਨੌਜਵਾਨ ਦੀ ਹੋਈ ਪਛਾਣ, ਆਟੋ ਚਲਾਉਂਦਾ ਸੀ ਨਿਤਿਨ ਕੁਮਾਰ; ਘਰ ‘ਚ ਛਾਇਆ ਸੋਗ
ਅੰਮ੍ਰਿਤਸਰ, 27 ਮਈ | ਮਜੀਠਾ ਰੋਡ 'ਤੇ ਹੋਏ ਧਮਾਕੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ…
- ਜਲੰਧਰ ਦੀ ਗਰੋਵਰ ਕਾਲੋਨੀ ’ਚ ਫਾਇਰਿੰਗ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਦੀ ਮੌਤ
ਜਲੰਧਰ, 27 ਮਈ | 120 ਫੁੱਟ ਰੋਡ ਸਥਿਤ ਗਰੋਵਰ ਕਾਲੋਨੀ ’ਚ ਸੋਮਵਾਰ ਨੂੰ ਹੋਈ ਫਾਈਰਿੰਗ…
- ਭਾਖੜਾ ਡੈਮ ’ਤੇ ਸੀ.ਆਈ.ਐਸ.ਐਫ. ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ ਮੁੱਖ ਮੰਤਰੀ
ਸੰਗਰੂਰ, 22 ਮਈ | ਪੰਜਾਬ ਨੂੰ ਉਜਾੜਨ ਦੇ ਰਾਹ ਪਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ…
- ਜਲੰਧਰ ਲਿਟਰੇਰੀ ਫੋਰਮ ਨੇ ਮੇਅਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਨਗਰ ਨਿਗਮ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਦੀ ਕੀਤੀ ਮੰਗ
ਜਲੰਧਰ, 22 ਮਈ | ਜਲੰਧਰ ਸਾਹਿਤਕ ਫੋਰਮ ਦੇ ਮੈਂਬਰਾਂ ਨੇ ਅੱਜ ਮਾਨਯੋਗ ਮੇਅਰ ਅਤੇ ਜਲੰਧਰ…
- ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ: ਬੀਐਸਐਫ ਦੀ ਸਮੇਂ ਦੀ ਪਾਬੰਦੀ ਖਿਲਾਫ਼ ਅਮਰਕੋਟ ’ਚ ਧਰਨਾ
ਅਮ੍ਰਿਤਸਰ, 20 ਮਈ | ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕਿਸਾਨ ਤਾਰੋ ਪਾਰ ਖੇਤੀ ਨੂੰ ਲੈ ਕੇ…
- ਲੁਧਿਆਣਾ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ: ਮੈਡੀਕਲ ਸਟੋਰ ‘ਤੇ ਸਖਤ ਕਾਰਵਾਈ, ਜੇਸੀਬੀ ਨਾਲ ਢਾਹੀ ਬਿਲਡਿੰਗ
ਲੁਧਿਆਣਾ, 20 ਮਈ | ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਤਹਿਤ, ਭਗਵੰਤ ਸਿੰਘ ਮਾਨ ਦੀ…