<p><strong>ਜਲੰਧਰ&comma; 21 ਮਾਰਚ &vert; <&sol;strong>ਡੀਸੀ ਵਿਸ਼ੇਸ਼ ਸਾਰੰਗਲ ਦੇ ਤਬਾਦਲੇ ਤੋਂ ਬਾਅਦ ਜਲੰਧਰ ਦਾ ਨਵਾਂ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਲਾਇਆ ਗਿਆ ਹੈ&comma; ਜੋ ਗੁਰਦਾਸਪੁਰ ਤੋਂ ਬਦਲੀ ਹੋ ਕੇ ਜਲੰਧਰ ਆਏ ਹਨ।<&sol;p>&NewLine;<p>ਦੱਸਣਯੋਗ ਹੈ ਕਿ ਜਲੰਧਰ ਡੀਸੀ ਵਿਸ਼ੇਸ਼ ਸਾਰੰਗਲ ਦਾ ਗ੍ਰਹਿ ਜ਼ਿਲਾ ਹੋਣ ਕਾਰਨ ਚੋਣ ਕਮਿਸ਼ਨਰ ਨੇ ਉਨ੍ਹਾਂ ਦਾ ਇਥੋਂ ਦੀ ਤਬਾਦਲਾ ਕਰ ਦਿੱਤਾ ਸੀ&comma; ਜਿਨ੍ਹਾਂ ਦੀ ਜਗ੍ਹਾ ਹੁਣ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਨਵਾਂ ਡੀਸੀ ਲਾਇਆ ਗਿਆ ਹੈ&comma; ਜੋ ਗੁਰਦਾਸਪੁਰ ਤੋਂ ਬਦਲੀ ਹੋ ਕੇ ਇਥੇ ਆਏ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;