<p><strong>ਗੁਰਦਾਸਪੁਰ&comma; 13 ਦਸੰਬਰ &vert;<&sol;strong> ਬਟਾਲਾ ਦੇ ਘਨੀ ਦੇ ਬਾਂਗਰ ਥਾਣੇ &&num;8216&semi;ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਪਰ ਕਿਸੇ ਕਾਰਨ ਗ੍ਰੇਨੇਡ ਨਹੀਂ ਫਟਿਆ&comma; ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦੇਈਏ ਕਿ ਪੰਜਾਬ ਵਿਚ ਪੁਲਿਸ ਥਾਣਿਆਂ &&num;8216&semi;ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਨਵਾਂਸ਼ਹਿਰ ਵਿਚ ਅਜਿਹੇ ਹਮਲੇ ਹੋ ਚੁੱਕੇ ਹਨ।<&sol;p>&NewLine;<p>ਹਾਲਾਂਕਿ ਇਸ ਸਬੰਧੀ ਬਟਾਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਬੀਤੀ ਰਾਤ ਕਰੀਬ 10&period;30 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਘਣੀ ਦੇ ਬਾਂਗਰ ਥਾਣੇ &&num;8216&semi;ਤੇ ਗ੍ਰਨੇਡ ਸੁੱਟਿਆ ਪਰ ਗ੍ਰਨੇਡ ਨਹੀਂ ਫਟਿਆ। ਪੁਲਿਸ ਨੂੰ ਸਵੇਰੇ ਗ੍ਰਨੇਡ ਹਮਲੇ ਦੀ ਸੂਚਨਾ ਮਿਲੀ&comma; ਜਿਸ ਤੋਂ ਬਾਅਦ ਐਸਐਸਪੀ ਸੋਹੇਲ ਕਾਸਿਮ ਮੀਰ ਅਤੇ ਹੋਰ ਅਧਿਕਾਰੀ ਅਤੇ ਜਾਂਚ ਏਜੰਸੀਆਂ ਮੌਕੇ &&num;8216&semi;ਤੇ ਪਹੁੰਚ ਗਈਆਂ।<&sol;p>&NewLine;<p>ਸੂਤਰਾਂ ਮੁਤਾਬਕ ਦੋ ਨੌਜਵਾਨ ਬਾਈਕ &&num;8216&semi;ਤੇ ਆਏ ਸਨ&comma; ਜਿਨ੍ਹਾਂ ਨੇ ਬਾਹਰੋਂ ਇੱਕ ਵਸਤੂ ਥਾਣੇ ਵਿਚ ਸੁੱਟ ਦਿੱਤੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਥਾਣੇ &&num;8216&semi;ਤੇ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਤੁਰੰਤ ਚੌਕਸ ਹੋ ਗਈ। ਦੇਰ ਰਾਤ ਘਟਨਾ ਦੀ ਸੂਚਨਾ ਮਿਲਣ ’ਤੇ ਏਡੀਜੀਪੀ ਪੰਜਾਬ ਨੌਨਿਹਾਲ ਸਿੰਘ ਵੀ ਮੌਕੇ ’ਤੇ ਪੁੱਜੇ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਅਤੇ ਏਡੀਜੀਪੀ ਦੇ ਦੌਰੇ ਨੂੰ ਰੂਟੀਨ ਦੌਰਾ ਦੱਸਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;