<p><strong>ਅੰਮ੍ਰਿਤਸਰ&comma; 17 ਨਵੰਬਰ &vert;<&sol;strong> ਛੇਹਰਟਾ ਦੇ ਜਵਾਹਰ ਨਗਰ ਇਲਾਕੇ ਵਿਚ 2 ਨੌਜਵਾਨਾਂ ਨੇ ਦਿਨ-ਦਿਹਾੜੇ ਇਕ ਕੁਲੈਕਸ਼ਨ ਬੁਆਏ ਤੋਂ ਬੰਦੂਕ ਦੀ ਨੋਕ ’ਤੇ 4&period;50 ਲੱਖ ਰੁਪਏ ਲੁੱਟ ਲਏ। ਘਟਨਾ ਸਮੇਂ ਨੌਜਵਾਨ ਕੈਸ਼ ਲੈ ਕੇ ਪੰਜਾਬ ਨੈਸ਼ਨਲ ਬੈਂਕ ਜਾ ਰਿਹਾ ਸੀ। ਜਿਥੇ ਉਸ ਨੇ ਪੈਸੇ ਜਮ੍ਹਾ ਕਰਵਾਉਣੇ ਸਨ। ਇਸ ਦੌਰਾਨ 2 ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।<&sol;p>&NewLine;<p>ਜਿਵੇਂ ਹੀ à¨‰à©±à¨¥à©‡ ਪਹੁੰਚੇ&comma; ਉਨ੍ਹਾਂ ਨੇ ਨੋਟਾਂ ਵਾਲੇ ਬੈਗ ਨੂੰ ਨਿਸ਼ਾਨਾ ਬਣਾਇਆ। ਜਦੋਂ ਪੀੜਤ ਨੇ ਆਪਣਾ ਬਚਾਅ ਕੀਤਾ ਤਾਂ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਦੋਵੇਂ ਦੋਸ਼ੀ ਐਕਟਿਵਾ &OpenCurlyQuote;ਤੇ ਸਵਾਰ ਹੋ ਕੇ ਆਏ ਸਨ। ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪੁੱਜੇ।<br &sol;>&NewLine;ਪੀੜਤ ਦੇ ਮਾਲਕ ਨਵਦੀਪ ਨੇ ਦੱਸਿਆ ਕਿ ਦੀਪਕ ਕਾਫੀ ਸਮੇਂ ਤੋਂ ਉਸ ਨਾਲ ਕੁਲੈਕਸ਼ਨ ਬੁਆਏ ਦਾ ਕੰਮ ਕਰ ਰਿਹਾ ਸੀ। ਇਸ ਘਟਨਾ ਵਿਚ ਉਸ ਦਾ ਕਰੀਬ 4&period;50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p>ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਵਿੱਚ ਭੇਤੀ ਐਂਗਲ ਵੀ ਖੰਗਾਲ ਰਹੀ ਹੈ। ਦੂਜੇ ਪਾਸੇ ਵਾਰਦਾਤ ਵਿੱਚ ਵਰਤੇ ਗਈ ਐਕਟਿਵਾ ਦਾ ਨੰਬਰ ਵੀ ਪੁਲਿਸ ਨੇ ਕਲੀਅਰ ਕਰ ਲਿਆ ਹੈ। ਜਲਦੀ ਹੀ ਮਾਮਲੇ ਦਾ ਪਤਾ ਲਗਾਇਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;