<p><strong>ਚੰਡੀਗੜ੍ਹ&comma; 30 ਅਕਤੂਬਰ &vert;<&sol;strong> ਪੰਜਾਬ ਸਰਕਾਰ ਨੇ ਸੂਬੇ ਦੇ 14 ਜ਼ਿਲਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਨੂੰ ਤਰੱਕੀਆਂ ਦਿੱਤੀਆਂ ਹਨ। ਉਨ੍ਹਾਂ ਨੂੰ ਤਰੱਕੀ ਦੇ ਕੇ ਪੰਜਾਬ ਸਿਵਲ ਸੇਵਾਵਾਂ &lpar;ਪੀ&period;ਸੀ&period;ਐਸ&period;&rpar; ਵਿਚ ਸ਼ਾਮਲ ਕੀਤਾ ਹੈ। ਸਰਕਾਰ ਜਲਦ ਹੀ ਉਨ੍ਹਾਂ ਨੂੰ ਨਵੀਂ ਪੋਸਟਿੰਗ ਦੇਵੇਗੀ।<&sol;p>&NewLine;<p><img src&equals;"https&colon;&sol;&sol;scrollpunjab&period;com&sol;wp-content&sol;uploads&sol;2023&sol;10&sol;30d17aa5-e234-42a9-95c5-408943159083&period;jpg" &sol;>ਦੱਸ ਦਈਏ ਕਿ ਸਰਕਾਰੀ ਹੁਕਮਾਂ ਅਨੁਸਾਰ ਬਲਕਰਨ ਸਿੰਘ&comma; ਗੁਰਦੇਵ ਸਿੰਘ ਧਾਮ&comma; ਡਾ&period; ਅਜੀਤਪਾਲ ਸਿੰਘ&comma; ਗੁਰਮੀਤ ਸਿੰਘ&comma; ਅਦਿੱਤਿਆ ਗੁਪਤਾ&comma; ਸੁਖਰਾਜ ਸਿੰਘ ਢਿੱਲੋਂ&comma; ਰਵਿੰਦਰ ਕੁਮਾਰ ਬਾਂਸਲ&comma; ਸੰਜੀਵ ਕੁਮਾਰ&comma; ਮਨਜੀਤ ਸਿੰਘ ਰਾਜਲਾ&comma; ਸੁਖਵਿੰਦਰ ਕੌਰ&comma; ਬੇਅੰਤ ਸਿੰਘ ਸਿੱਧੂ&comma; ਜਸਪਾਲ ਸਿੰਘ ਬਰਾੜ&comma; ਡਾ&period; ਰਾਜਪਾਲ ਸਿੰਘ ਸੇਖੋਂ ਅਤੇ ਚੇਤਨ ਬੰਗੜ ਸ਼ਾਮਲ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;