<p><strong>ਕੈਨੇਡਾ&comma; 11 ਦਸੰਬਰ &vert;<&sol;strong> ਕੈਨੇਡਾ ਦੇ ਬਰੈਂਪਟਨ &&num;8216&semi;ਚ ਐਡੀ ਧੁੱਗਾ ਉਤੇ ਗੋਲੀਆਂ ਚਲਾਈਆਂ ਗਈਆਂ। ਸ਼ੋਅਰੂਮ ਦੇ ਬਾਹਰ ਵੀ ਅਣਪਛਾਤਿਆਂ ਗੋਲੀਆਂ ਚਲਾਈਆਂ। ਮਨਕੀਰਤ ਔਲਖ ਦੇ ਦੋਸਤ ਐਡੀ ਧੁੱਗਾ ਹਨ। ਕਾਫੀ ਸਮੇਂ ਤੋਂ ਬੰਬੀਹਾ ਗੈਂਗ ਦੇ ਨਿਸ਼ਾਨੇ ਉਤੇ ਮਨਕੀਰਤ ਔਲਖ ਹਨ।<&sol;p>&NewLine;<p><img src&equals;"https&colon;&sol;&sol;static&period;punjabkesari&period;in&sol;multimedia&sol;2023&lowbar;12image&lowbar;08&lowbar;27&lowbar;565085493mnk&period;jpg" alt&equals;"कनाडा में पंजाबी सिंगर Mankirt Aulakh के करीबी पर फायरिंग - firing on close relatives of punjabi singer mankirt aulakh in canada-mobile" &sol;><&sol;p>&NewLine;<p>ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਡੀ ਦੇ ਮਿਲੇਨੀਅਮ ਟਾਇਰ ਦੇ ਸ਼ੋਅਰੂਮ ਨੂੰ ਵੀ ਨਿਸ਼ਨਾ ਬਣਾਇਆ ਗਿਆ। ਐਡੀ ਧੁੱਗਾ ਮਨਕੀਰਤ ਔਲਖ ਦੇ ਕਰੀਬੀ ਹਨ। ਮਨਕੀਰਤ ਔਲਖ ਦੇ ਕਰੀਬੀ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ&comma; ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ<a href&equals;"https&colon;&sol;&sol;shorturl&period;at&sol;cmnxN"> https&colon;&sol;&sol;shorturl&period;at&sol;cmnxN<&sol;a> ਜਾਂ Whatsapp ਚੈਨਲ <a href&equals;"https&colon;&sol;&sol;shorturl&period;at&sol;oqMNR">https&colon;&sol;&sol;shorturl&period;at&sol;oqMNR<&sol;a> ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ &&num;8216&semi;ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;