à¨à©°à¨¡à©à¨à©à©à¨¹, 15 ਠà¨à¨¤à©à¨¬à¨° | ਪੰà¨à¨¾à¨¬ ਦà©à¨à¨ 4 ਵਿਧਾਨ ਸà¨à¨¾ ਸà©à¨à¨¾à¨ ਲਠà¨à¨¼à¨¿à¨®à¨¨à© à¨à©à¨£à¨¾à¨ ਦà©à¨à¨ ਤਰà©à¨à¨¾à¨ ਦਾ à¨à¨²à¨¾à¨¨ à¨à¨° ਦਿੱਤਾ à¨à¨¿à¨ ਹà©à¥¤ ਠੱਠਦਿੱਲ੠ਵਿਠਹà©à¨ à¨à©à¨£ à¨à¨®à¨¿à¨¸à¨¼à¨¨ ਦ੠ਪà©à¨°à©à¨¸ à¨à¨¾à¨¨à¨«à¨°à©°à¨¸ ਠਨà©à¨¸à¨¾à¨° ਬਰਨਾਲਾ, ਡà©à¨°à¨¾ ਬਾਬਾ ਨਾਨà¨, à¨à©±à¨¬à©à¨µà¨¾à¨² ਠਤ੠à¨à¨¿à©±à¨¦à©à¨¬à¨¾à¨¹à¨¾ ਵਿਧਾਨ ਸà¨à¨¾ ਸà©à¨à¨¾à¨ ’ਤ੠13 ਨਵੰਬਰ ਨà©à©° ਵà©à¨à¨¾à¨ ਪà©à¨£à¨à©à¨à¨à¥¤ à¨à¨¸ ਦ੠ਨਾਲ ਹ੠à¨à¨¸ ਦਾ ਨਤà©à¨à¨¾ 23 ਨਵੰਬਰ ਨà©à©° à¨à¨¾à¨°à© à¨à©à¨¤à¨¾ à¨à¨¾à¨µà©à¨à¨¾à¥¤ à¨à¨¹ à¨à¨²à¨¾à¨¨ à¨à©à¨£ à¨à¨®à¨¿à¨¶à¨¨ ਨ੠à¨à©à¨¤à¨¾ ਹà©à¥¤

à¨à¨¿à¨¨à©à¨¹à¨¾à¨ à¨à¨¾à¨°à¨¾à¨ ਸà©à¨à¨¾à¨ ‘ਤ੠à¨à¨ª à¨à©à¨£à¨¾à¨ ਹà©à¨£à©à¨à¨ ਹਨ, à¨à¨¨à©à¨¹à¨¾à¨ ਦ੠ਵਿਧਾà¨à¨ ਹà©à¨£ ਸੰਸਦ ਮà©à¨à¨¬à¨° ਬਣ à¨à¨ ਹਨ। à¨à¨¨à©à¨¹à¨¾à¨ ਵਿਧਾਨ ਸà¨à¨¾ ਤà©à¨ ਵ੠ਠਸਤà©à¨«à¨¾ ਦ੠ਦਿੱਤਾ ਹà©à¥¤ ਬਰਨਾਲਾ ਤà©à¨ ਵਿਧਾà¨à¨ ਰਹ੠à¨à©à¨°à¨®à©à¨¤ ਸਿੰਠਹà©à¨£ ਸੰà¨à¨°à©à¨° ਤà©à¨ ਸੰਸਦ ਮà©à¨à¨¬à¨° ਹਨ, à¨à¨¦à¨à¨¿ à¨à¨¿à©±à¨¦à©à¨¬à¨¾à¨¹à¨¾ ਤà©à¨ ਸਾਬà¨à¨¾ ਵਿਧਾà¨à¨ ਠਮਰਿੰਦਰ ਸਿੰਠਰਾà¨à¨¾ ਵà©à¨¿à©°à¨ ਲà©à¨§à¨¿à¨à¨£à¨¾ ਤà©à¨, ਰਾਠà¨à©à¨®à¨¾à¨° à¨à©±à¨¬à©à¨µà¨¾à¨² ਹà©à¨¸à¨¼à¨¿à¨à¨°à¨ªà©à¨° ਤà©à¨ ਠਤ੠ਡà©à¨°à¨¾ ਬਾਬਾ ਨਾਨਠਤà©à¨ ਵਿਧਾà¨à¨ ਸà©à¨à¨à¨¿à©°à¨¦à¨° ਸਿੰਠਰੰਧਾਵਾ à¨à©à¨°à¨¦à¨¾à¨¸à¨ªà©à¨° ਤà©à¨ ਸੰਸਦ ਮà©à¨à¨¬à¨° ਬਣ੠ਹਨ। à¨à¨à¨£ ਵਾਲ੠ਦà©-ਤਿੰਨ ਦਿਨਾਠਵਿੱਠà¨à¨¨à©à¨¹à¨¾à¨ ਵਿਧਾਨ ਸà¨à¨¾ ਹਲà¨à¨¿à¨à¨ ਵਿੱਠà¨à©à¨£ ਮਾਹà©à¨² à¨à¨°à¨® ਹà©à¨£ ਦ੠à¨à¨®à©à¨¦ ਹà©à¥¤

ਸਾਰà©à¨à¨ ਪਾਰà¨à©à¨à¨ ਨ੠à¨à©°à¨à¨¾à¨°à¨ ਨਿਯà©à¨à¨¤ à¨à©à¨¤à©

ਸਿà¨à¨¸à© ਪਾਰà¨à©à¨à¨ ਵ੠à¨à¨¾à¨° ਸà©à¨à¨¾à¨ ‘ਤ੠ਹà©à¨£ ਵਾਲà©à¨à¨ à¨à¨¼à¨¿à¨®à¨¨à© à¨à©à¨£à¨¾à¨ ਦà©à¨à¨ ਤਿà¨à¨°à©à¨à¨ ‘ਠਰà©à©±à¨à©à¨à¨ ਹà©à¨à¨à¨ ਹਨ। à¨à©à¨£à¨¾à¨ ਲਠà¨à©°à¨à¨¾à¨°à¨ ਠਤ੠ਸਹਿ à¨à©°à¨à¨¾à¨°à¨ ਨਿਯà©à¨à¨¤ à¨à©à¨¤à© à¨à¨ ਹਨ। à¨à¨¸ ਦ੠ਨਾਲ ਹ੠ਮà©à¨à¨¿à©°à¨à¨¾à¨ ਦਾ ਦà©à¨° à¨à©±à¨² ਰਿਹਾ ਹà©à¥¤ ਸ਼à©à¨°à©à¨®à¨£à© ਠà¨à¨¾à¨²à© ਦਲ ਦ੠à¨à©à¨° à¨à¨®à©à¨à© ਦ੠ਮà©à¨à¨¿à©°à¨ ਦ੠ਦਿਨ ਪਹਿਲਾਠਹà©à¨ ਹà©à¥¤ à¨à¨¸à© ਤਰà©à¨¹à¨¾à¨ à¨à¨¾à¨à¨à¨°à¨¸ ਨ੠à¨à¨ª à¨à©à¨£à¨¾à¨ ਲਠਰਣਨà©à¨¤à© ਬਣਾ ਲਠਹà©à¥¤ à¨à¨¥à© ਹ੠à¨à¨¾à¨à¨ªà¨¾ ਦà©à¨à¨ ਵ੠ਤਿà¨à¨°à©à¨à¨ ਮà©à¨à©°à¨®à¨² ਹਨ। à¨à¨¸ ਦ੠ਨਾਲ ਹ੠ਸੱਤਾਧਾਰ੠ਪਾਰà¨à© à¨à¨® à¨à¨¦à¨®à© ਪਾਰà¨à© ਵੱਲà©à¨ à¨à¨²à¨¾à¨à© ਵਿੱਠਵਿà¨à¨¾à¨¸ à¨à¨¾à¨°à¨ à¨à¨°à¨µà¨¾à¨ à¨à¨¾ ਰਹ੠ਹਨ। à¨à¨¸ ਤà©à¨ ਪਹਿਲਾਠਮà©à©±à¨ ਮੰਤਰ੠ਨ੠à¨à¨¾à¨°à© ਸਰà¨à¨²à¨¾à¨ ਦਾ ਦà©à¨°à¨¾ à¨à©à¨¤à¨¾ ਸà©à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਬ੍ਰੇਕਿੰਗ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 13 ਨਵੰਬਰ ਪੈਣਗੀਆਂ ਵੋਟਾਂ, 23 ਨਵੰਬਰ ਨੂੰ ਆਉਣਗੇ ਨਤੀਜੇ
- Tags
- breakingnews
- punjab
- ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)…
- ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿੱਚ…
- ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ…
- ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁਲਾਜ਼ਮ ਪੱਖੀ ਵੱਡਾ ਉਪਰਾਲਾ ਕਰਦਿਆਂ ਭਗਵੰਤ ਮਾਨ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (ਪਿਕਟਸ) ਦੇ ਮਹਿੰਗਾਈ…
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…