<div><strong>ਜਲੰਧਰ&comma; 31 ਦਸੰਬਰ &vert;<&sol;strong> ਪੰਜਾਬ ਦੇ ਸਭ ਤੋਂ ਵੱਡੇ ਵਾਟਰ ਪਾਰਕਾਂ ਵਿਚੋਂ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਬਲਾਸਟ ਦੀ ਧਮਕੀ ਮਿਲੀ ਹੈ। ਇਕ ਮੀਡੀਆ ਸੰਸਥਾ ਨੂੰ ਭੇਜੇ ਗਏ ਪੱਤਰ &&num;8216&semi;ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਅਸੀਂ ਵੰਡਰਲੈਂਡ &&num;8216&semi;ਚ ਹੋਣ ਵਾਲੀ ਪਾਰਟੀ &&num;8216&semi;ਚ ਧਮਾਕਾ ਕਰਾਂਗੇ। ਨਾਲ ਹੀ ਪੱਤਰ ਵਿਚ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ।<&sol;div>&NewLine;<div><&sol;div>&NewLine;<div>ਉਧਰ&comma; ਇਸ ਸਬੰਧੀ ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੋਇਆ ਹੈ। ਉਧਰ&comma; ਪੁਲਿਸ ਵੱਲੋਂ ਸਵੇਰ ਤੋਂ ਹੀ ਵੰਡਰਲੈਂਡ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੁਝ ਨਹੀਂ ਮਿਲਿਆ।<&sol;div>&NewLine;<div>ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ ਪਾਰਕ ਵਿਚ ਅੱਜ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਹੈ। ਵੰਡਰਲੈਂਡ ਨੇ ਇਸ ਇਵੈਂਟ ਦਾ ਨਾਂ &&num;8220&semi;ਦਿ ਗ੍ਰੈਂਡ ਬਾਲਰੂਮ ਅਫੇਅਰ&&num;8221&semi; ਰੱਖਿਆ। ਇਹ ਪਾਰਟੀ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਰਾਤ ਕਰੀਬ 12 ਵਜੇ ਤੱਕ ਚੱਲੇਗੀ। ਇਸ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।<&sol;div>&NewLine;<div><&sol;div>&NewLine;<div><&sol;div>&NewLine;<div><strong>ਕੀ ਲਿਖਿਆ ਚਿੱਠੀ ਵਿਚ&&num;8230&semi;<&sol;strong><&sol;div>&NewLine;<div>ਇਹ ਚਿੱਠੀ ਅਰਬੀ ਭਾਸ਼ਾ ਵਿਚ ਸ਼ੁਰੂ ਹੁੰਦੀ ਹੈ&comma; ਜਿਸ ਵਿਚ ਲਿਖਿਆ ਹੈ&comma; ਅੱਲ੍ਹਾ ਹੂ ਅਕਬਰ। ਅੰਗਰੇਜ਼ੀ &&num;8216&semi;ਚ ਅੱਗੇ ਲਿਖਿਆ ਹੈ&comma; &&num;8216&semi;ਇਹ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਖੁੱਲ੍ਹੀ ਚੁਣੌਤੀ ਹੈ। ਸਾਡੇ ਵਲੋਂ 31 ਦਸੰਬਰ ਨੂੰ ਵੰਡਰਲੈਂਡ ਪਾਰਕ ਵਿਖੇ ਇੱਕ ਧਮਾਕਾ ਹੋਵੇਗਾ। ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕੋ&comma; ਇਹ ਸਾਡੀ ਖੁੱਲੀ ਚੁਣੌਤੀ ਹੈ। ਕਾਊਂਟਡਾਊਨ ਸ਼ੁਰੂ ਹੁੰਦਾ ਹੈ&&num;8230&semi; ਟਿੱਕ-ਟੌਕ ਟਿੱਕ-ਟੌਕ ਟਿੱਕ-ਟੌਕ।<&sol;div>&NewLine;<div><&sol;div>&NewLine;<div>&NewLine;<p>ਅੰਤ ਵਿਚ ਅਰਬੀ ਵਿਚ ਫਿਰ ਲਿਖਿਆ ਹੈ ਕਿ ਰੱਬ ਸਾਡੀ ਸ਼ਹਾਦਤ ਨੂੰ ਕਬੂਲ ਕਰੇ। ਅੱਲ੍ਹਾ ਹੂ ਅਕਬਰ ਹੈ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ<a href&equals;"https&colon;&sol;&sol;shorturl&period;at&sol;AXVJ9"> https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<&sol;p>&NewLine;<&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;