<p><strong>ਲੁਧਿਆਣਾ &vert;<&sol;strong> ਬਸੰਤ ਨਗਰ &&num;8216&semi;ਚ ਸ਼ਨੀਵਾਰ ਸਵੇਰੇ ਕਰੀਬ 11 ਵਜੇ ਕੰਪ੍ਰੈਸ਼ਰ ਫਟਣ ਕਾਰਨ ਧਮਾਕਾ ਹੋ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ਦੇ ਲੋਕਾਂ ਅਨੁਸਾਰ ਇਲਾਕੇ &&num;8216&semi;ਚ ਸਕਰੈਪ ਦਾ ਗੋਦਾਮ ਹੈ। ਏ&period; ਸੀ&period; ਕੰਪ੍ਰੈਸ਼ਰ ਅਤੇ ਹੋਰ ਵਸਤੂਆਂ ਨੂੰ ਮੁਹੱਲਿਆਂ ਤੋਂ ਸਕ੍ਰੈਪ ਵਜੋਂ ਇਕੱਠਾ ਕੀਤਾ ਜਾਂਦਾ ਹੈ। ਲੋਕਾਂ ਅਨੁਸਾਰ ਅੱਜ ਜਦੋਂ ਕਰਮਚਾਰੀ ਕੰਪ੍ਰੈਸ਼ਰ ਖੋਲ੍ਹ ਰਹੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ।<&sol;p>&NewLine;<p>ਇਲਾਕੇ ਦੇ ਲੋਕ ਡਰ ਗਏ। ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਵਪਾਰੀ ਕਰੀਬ 35 ਸਾਲਾਂ ਤੋਂ ਬਸੰਤ ਨਗਰ &&num;8216&semi;ਚ ਵਪਾਰ ਕਰ ਰਿਹਾ ਹੈ। ਹਾਦਸੇ &&num;8216&semi;ਚ ਰਾਜਨ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ &&num;8216&semi;ਚ ਦਾਖ਼ਲ ਕਰਵਾਇਆ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;