&NewLine;<p class&equals;"wp-block-paragraph"><strong>ਨਵੀਂ ਦਿੱਲੀ&sol;ਚੰਡੀਗੜ੍ਹ<&sol;strong><strong>&period; <&sol;strong>ਆਮ ਆਦਮੀ ਪਾਰਟੀ &lpar;ਆਪ&rpar; ਪੰਜਾਬ ਦੇ&NewLine;ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ &&num;8216&semi;ਤੇ ਦੰਗੇ ਕਰਾਉਣ ਦੀ ਮਾਹਿਰ&NewLine;ਪਾਰਟੀਆਂ ਹੋਣ ਦਾ ਦੋਸ਼ ਲਗਾਇਆ ਹੈ।<br>&NewLine;ਸੰਸਦ&NewLine;ਭਵਨ ਦੇ ਬਾਹਰ ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ &nbsp&semi;ਦੇ ਆਗੂ ਇੱਕ&NewLine;ਦੂਜੇ ਦੇ ਸ਼ਾਸਨ &&num;8216&semi;ਚ ਹੋਏ ਦੰਗੇ ਗਿਣਾ ਰਹੇ ਹਨ। ਇਸ&NewLine;ਦੂਸ਼ਣਬਾਜ਼ੀ ਰਾਹੀਂ ਦੋਵੇਂ ਸਿਆਸੀ ਦਲ ਇੱਕ ਦੂਜੇ ਬਾਰੇ ਬੋਲ ਤਾਂ ਸੱਚ ਰਹੇ ਹਨ&comma; ਪਰੰਤੂ ਲੋਕਾਂ ਨੂੰ ਗੁੰਮਰਾਹ&NewLine;ਨਹੀਂ ਕਰ ਸਕਦੇ ਕਿਉਂਕਿ ਦੇਸ਼ ਦੀ ਜਨਤਾ ਜਾਂ ਤਾਂ&NewLine;ਦੰਗਿਆਂ ਦਾ ਸੰਤਾਪ ਖ਼ੁਦ ਹੰਢਾ ਚੁੱਕੀ ਹੈ ਅਤੇ ਜਾਂ ਫਿਰ ਫ਼ਿਰਕੂ ਹਿੰਸਾ ਦਾ ਤਾਂਡਵ ਅੱਖੀਂ ਦੇਖ ਕੇ&NewLine;ਦਰਦ ਨੂੰ ਨੇੜਿਓ&nbsp&semi;ਮਹਿਸੂਸ ਕਰ ਚੁੱਕੀ ਹੈ। ਇਸ ਲਈ ਲੋਕਾਂ&NewLine;ਤੋਂ ਕੁੱਝ ਵੀ ਲੁਕਿਆ ਨਹੀਂ ਹੈ।<br>&NewLine;ਭਗਵੰਤ&NewLine;ਮਾਨ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਹੋਏ 1984 ਦੇ ਦੰਗਿਆਂ ਵਾਂਗ ਹੁਣ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ&NewLine;ਪੁਲਸ ਮੂਕ ਦਰਸ਼ਕ ਬਣੀ ਰਹੀ। ਜੇਕਰ ਪੁਲਸ ਮੁਸਤੈਦ ਹੁੰਦੀ ਤਾਂ ਹਿੰਦੂ-ਮੁਸਲਮਾਨ ਵੀਰਾਂ ਦੀਆਂ&NewLine;ਜਾਨਾਂ ਅਤੇ ਘਰ-ਦੁਕਾਨਾਂ ਬਚਾਈਆਂ ਜਾ ਸਕਦੀਆਂ ਸਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਾਨ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੇ ਦਿੱਲੀ ਚੋਣਾਂ&NewLine;ਨੂੰ ਭਾਰਤ-ਪਾਕਿਸਤਾਨ ਮੈਚ ਦਾ ਨਾਂਅ ਦੇ ਕੇ ਨੀਵੇਂ ਦਰਜੇ ਦੀ ਸਿਆਸਤ ਕੀਤੀ। ਖ਼ੁਦ ਗ੍ਰਹਿ-ਮੰਤਰੀ&NewLine;ਅਮਿਤ ਸ਼ਾਹ ਵੀ ਭੜਕਾਊ ਭਾਸ਼ਣ ਦਿੰਦੇ ਰਹੇ। ਮਾਨ ਨੇ ਕਿਹਾ ਕਿ ਯੂਪੀ ਦੇ ਮੁੱਖ-ਮੰਤਰੀ ਯੋਗੀ ਅਦਿੱਤਯਨਾਥ&NewLine;ਆਪਣੇ ਭਾਸ਼ਣ &&num;8216&semi;ਚ ਅਰਵਿੰਦ ਕੇਜਰੀਵਾਲ ਨੂੰ&NewLine;ਅੱਤਵਾਦੀ ਕਹਿੰਦੇ ਰਹੇ&comma; ਪਰ ਦਿੱਲੀ ਦੀ ਜਨਤਾ ਨੇ ਅਰਵਿੰਦ&NewLine;ਕੇਜਰੀਵਾਲ ਨੂੰ ਦੇਸ਼ ਪੱਖੀ ਅਤੇ ਲੋਕਪੱਖੀ ਨੇਤਾ ਵਜੋਂ ਮਾਨਤਾ ਦਿੱਤੀ&comma; ਜੋ ਦੇਸ਼ ਦੀ ਸਿਆਸਤ ਨੂੰ&NewLine;ਲੋਕ-ਪੱਖੀ ਬਦਲ ਦੇਣ ਆਏ ਹਨ&comma; ਜਿਸ ਕਰਕੇ ਲੋਕਾਂ ਨੇ ਉਨ੍ਹਾਂ&NewLine;ਨੂੰ ਮੁੜ ਫ਼ਤਵਾ ਦਿੱਤਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੰਗਿਆਂ ਦਾ ਮੁੱਦਾ&NewLine;ਪਾਰਲੀਮੈਂਟ ਵਿਚ ਉਠਾਇਆ ਤਾਂ ਇਸਦਾ ਜਵਾਬ ਨਾ ਤਾਂ ਭਾਜਪਾ ਅਤੇ ਨਾ ਕਾਂਗਰਸ ਕੋਲ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;