&NewLine;<p class&equals;"wp-block-paragraph"><strong>ਜਲੰਧਰ &period;<&sol;strong> ਦੋਸਤੋ&comma; ਅੱਜ ਜਿਹੜੇ ਬਲਦੇ ਸਮੇਂ &&num;8216&semi;ਚ ਕਿਸਾਨੀ&sol;ਖੇਤ ਮਜ਼ਦੂਰ ਖੜਾ ਹੈ&comma; ਜੇਕਰ ਇਹ ਸੇਕ ਕਿਸੇ ਲੇਖਕ&sol;ਕਲਾਕਾਰ ਨੂੰ ਨਹੀਂ ਲੱਗ ਰਿਹਾ&comma; ਤਾਂ ਮੁਆਫ ਕਰਨਾ ਤੁਹਾਨੂੰ ਸਮੇਂ ਨੇ ਮੁਆਫ ਨਹੀਂ ਕਰਨਾ। ਇਹਨਾਂ ਵੇਲਿਆਂ &&num;8216&semi;ਚ ਉਹ ਲੋਕ ਵੀ ਯਾਦ ਆਉਣੇ ਜ਼ਰੂਰੀ ਨੇ ਜਿਹਨਾਂ ਨੇ ਅਜਿਹੇ ਸੇਕ ਸਹਿਣ&sol;ਮਹਿਸੂਸ ਕੀਤੇ ਹੁੰਦੇ ਨੇ। ਅੱਜ ਕਿਸਾਨੀ ਸੰਕਟ ਦੇ ਸਾਹਮਣੇ ਸਾਨੂੰ ਸਰ ਛੋਟੂ ਰਾਮ ਹੁਰਾਂ ਦੀਆਂ ਲੜਾਈਆਂ&sol;ਕੁਰਬਾਨੀਆਂ&sol;ਅਕੀਦਤ ਯਾਦ ਆ ਰਹੀ ਹੈ। ਪ੍ਰੋ&period; ਬਸੰਤ ਸਿੰਘ ਬਰਾੜ ਹੁਰਾਂ ਚੌਧਰੀ ਸਾਹਬ ਦਾ ਇਹ ਪੰਜਾਬੀ ਮਨ &&num;8216&semi;ਤੇ ਪਿਆ ਕਰਜ਼ ਉਤਾਰਿਆ ਹੈ। ਜੈ ਸੰਘਰਸ਼&excl; <strong>ਦੇਸ ਰਾਜ ਕਾਲੀ<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"X5BN&lowbar;DMd&lowbar;Rs" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;