à¨à¨ªà©à¨°à¨¥à¨²à¨¾à¥¤ ਥਾਣਾ ਸà©à¨à¨¾à¨¨à¨ªà©à¨° ਠਧà©à¨¨ à¨à¨à¨à¨¦à© ਪਿੰਡ à¨à©à¨¡à¨¾à¨£à© ਵਿà¨à© à¨à¨°à¨¾à¨µà¨¾à¨ ਨ੠à¨à¨¼à¨®à©à¨¨à© ਵਿਵਾਦ ਦ੠à¨à©±à¨²à¨¦à¨¿à¨à¨ à¨à¨ªà¨£à© ਸà¨à© à¨à¨°à¨¾ ਨà©à©° à¨à©à©±à¨-à¨à©à©±à¨ à¨à© ਮà©à¨¤ ਦ੠à¨à¨¾à¨ à¨à¨¤à¨¾à¨° ਦਿੱਤਾ। ਪà©à¨²à¨¿à¨¸ ਨ੠à¨à¨¾à¨°à¨µà¨¾à¨ à¨à¨°à¨¦à¨¿à¨à¨ 3 ਲà©à¨à¨¾à¨ à¨à¨¿à¨²à¨¾à¨« ਵੱà¨-ਵੱਠਧਾਰਾਵਾ ਤਹਿਤ ਮਾਮਲਾ ਦਰਠà¨à©à¨¤à¨¾ ਹà©à¥¤

ਪà©à¨²à¨¿à¨¸ ਨà©à©° ਦਿੱਤ੠ਬਿà¨à¨¨à¨¾à¨ ਵਿੱਠਮà©à¨°à¨¿à¨¤à¨ à¨à¨¸à¨µà©à¨° ਸਿੰਠਦ੠ਪਤਨ੠ਸਤਵà©à¨° à¨à©à¨° ਨ੠ਦੱਸਿਠà¨à¨¿ à¨à¨¹ à¨à¨°à©à¨²à© à¨à©°à¨® à¨à¨¾à¨° à¨à¨°à¨¦à© ਹ੠ਠਤ੠à¨à¨¸ ਦ੠ਦ੠ਬੱà¨à© ਹਨ, à¨à¨ ਲà©à¨à¨¾ ਸਿਮਰà¨à©à¨¤ ਸਿੰਠਠਮਰà©à¨à¨¾ à¨à¨¿à¨ ਹ੠ਠਤ੠à¨à©±à¨ ਲà©à¨à© ਨਵà¨à©à¨¤ à¨à©à¨° ਸ਼ਾਦà©-ਸ਼à©à¨¦à¨¾ ਹà©à¥¤

à¨à¨¸ ਦ੠ਪਤ੠à¨à¨¸à¨µà©à¨° ਸਿੰਠਦ੠ਤਿੰਨ à¨à¨°à¨¾ ਹਨ ਵੱਡਾ ਹਰà¨à¨¿à©°à¨¦à¨° ਸਿੰà¨, à¨à¨¸ ਤà©à¨ ਵੱਡਾ ਲà¨à¨µà¨¿à©°à¨¦à¨° ਸਿੰਠਤ੠à¨à©à¨à¨¾ ਤਰਸà©à¨® ਸਿੰà¨à¥¤

ਹਰà¨à¨¿à©°à¨¦à¨° ਸਿੰਠà¨à¨ªà¨£à© ਪਰਿਵਾਰ ਸਮà©à¨¤ ਬਾਬਾ ਦà©à¨ª ਸਿੰਠਨà¨à¨° ਨà©à©à© ਪà©à¨° à¨à©à¨§à¨°à© à¨à¨ªà©à¨°à¨¥à¨²à¨¾ ਵਿà¨à© ਰਹਿੰਦਾ ਹ੠ਠਤ੠ਦਿà¨à¨° ਤਰਸà©à¨® ਸਿੰਠਠਮਰà©à¨à¨¾ à¨à¨¿à¨ ਹà©à¥¤ à¨à¨¾à¨°à¨¾ à¨à¨°à¨¾à¨µà¨¾à¨ à¨à©à¨² à¨à¨°à©à¨¬ 6 à¨à¨¿à©±à¨²à© à¨à¨¼à¨®à©à¨¨ ਹà©à¥¤  ;

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਪà©à©à¨¤à¨¾ ਨ੠ਦੱਸਿਠà¨à¨¿ à¨à¨¸à¨¦à© ਪਤ੠à¨à¨¸à¨µà©à¨° ਸਿੰਠਦਾ à¨à¨ªà¨£à© à¨à¨°à¨¾à¨µà¨¾à¨ ਹਰà¨à¨¿à©°à¨¦à¨° ਸਿੰਠਤ੠ਲà¨à¨µà¨¿à©°à¨¦à¨° ਸਿੰਠਨਾਲ 16 ਮਰਲ੠à¨à¨¼à¨®à©à¨¨ ਦਾ ਰà©à¨²à¨¾ ਹà©, à¨à¨¿à¨¸à¨¦à¨¾ à¨à¨¿ à¨à©à¨°à¨ ਵਿਠà¨à©à¨¸ à¨à¨²à¨¦à¨¾ ਹà©à¥¤

à¨à¨¸à© à¨à¨®à©à¨¨ à¨à¨°à¨à© à¨à¨¸à¨¦à© ਪਤ੠ਦਾ à¨à¨ªà¨£à© à¨à¨°à¨¾à¨µà¨¾à¨ ਹਰà¨à¨¿à©°à¨¦à¨° ਸਿੰਠਤ੠ਲà¨à¨µà¨¿à©°à¨¦à¨° ਸਿੰਠਨਾਲ ਲà©à¨¾à¨-à¨à¨à©à¨¾ ਰਹਿੰਦਾ ਸà©à¥¤ à¨à¨¨à©à¨¹à¨¾à¨ ਦà©à¨à¨ ਦ੠ਮà©à¨à¨°à¨¾à¨ ਸਾà¨à¨à©à¨à¨ ਹਨ। ਦà©à¨µà©à¨ à¨à¨à¨¤ à¨à¨°à¨¾à¨µà¨¾à¨ ਨਾਲ ਮà©à¨à¨° ਦਾ ਲà©à¨¡ ਵਧਾà¨à¨£ ਦਾ à¨à¨à©à¨¾ ਰਹਿੰਦਾ ਸà©à¥¤

ਠੱਠà¨à¨¸à¨¦à© ਪਤ੠ਨà©à©° à¨à¨¸à¨¦à© à¨à¨°à¨¾à¨µà¨¾à¨ ਹਰà¨à¨¿à©°à¨¦à¨° ਸਿੰਠਤ੠ਲà¨à¨µà¨¿à©°à¨¦à¨° ਸਿੰਠਨ੠ਬà©à¨²à¨¾à¨à¨à¥¤ à¨à¨¸ ਨ੠ਦà©à¨¸à¨¼ ਲਾà¨à¨à¨¦à¨¿à¨à¨ à¨à¨¿à¨¹à¨¾ à¨à¨¿ à¨à¨¸ ਦ੠ਪਤ੠ਨà©à©° à¨à¨¹ ਤਿੰਨ੠à¨à¨£à© à¨à¨¿à©±à¨ à¨à© à¨à¨°à¨®à¨à©à¨¤ ਸਿੰਠਪੰਮਾ ਦ੠à¨à¨° ਠੰਦਰ ਲ੠à¨à¨ ਤ੠à¨à¨¸ ਨਾਲ à¨à¨¾à¨«à© à¨à©à©±à¨à¨®à¨¾à¨° à¨à©à¨¤à© ਤ੠à¨à¨ª à¨à©±à¨ à¨à¨à¥¤

à¨à¨¸ ਦà©à¨°à¨¾à¨¨ à¨à¨¹ à¨à¨ªà¨£à© ਪਤ੠ਨà©à©° à¨à©à¨à¨à¨¢à©à¨à¨ ਦ੠ਮਦਦ ਨਾਲ ਸਿਵਲ ਹਸਪਤਾਲ à¨à¨ªà©à¨°à¨¥à¨²à¨¾ ਲ੠à¨à¨, à¨à¨¿à©±à¨¥à© ਡਿà¨à¨à© ਡਾà¨à¨à¨°à¨¾à¨ ਨ੠à¨à¨¸à¨¨à©à©° ਮà©à¨°à¨¿à¨¤à¨ à¨à¨²à¨¨ ਦਿੱਤਾ। à¨à¨¸ ਸਬੰਧ੠ਸà©à¨à¨¾à¨¨à¨ªà©à¨° ਪà©à¨²à¨¿à¨¸ ਨ੠à¨à¨¾à¨°à¨µà¨¾à¨ à¨à¨°à¨¦à¨¿à¨à¨ ਮà©à¨°à¨¿à¨¤à¨ ਦ੠à¨à¨°à¨¾ ਹਰà¨à¨¿à©°à¨¦à¨° ਸਿੰà¨, ਲà¨à¨µà¨¿à©°à¨¦à¨° ਸਿੰਠਤ੠à¨à¨°à¨à¨¾à¨ ਸà©à¨à¨µà¨¿à©°à¨¦à¨° à¨à©à¨° à¨à¨¿à¨²à¨¾à¨« ਵੱà¨-ਵੱਠਧਾਰਵਾਠਤਹਿਤ ਮਾਮਲਾ ਦਰਠà¨à©à¨¤à¨¾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲਹੂ ਹੋਇਆ ਸਫੈਦ : ਜ਼ਮੀਨੀ ਵਿਵਾਦ ਦੇ ਚੱਲਦਿਆਂ ਭਰਾਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰ’ਤਾ
Related Post