&NewLine;<p class&equals;"wp-block-paragraph">ਲਖਨਉ&period; ਵਜੀਰਗੰਜ&NewLine;ਇਲਾਕੇ ਦੀ ਇੱਕ ਅਦਾਲਤ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਛ ਵਕੀਲ ਜਖਮੀ ਹੋਏ ਹਨ। ਪੁਲਸ&NewLine;ਨੂੰ ਅਦਾਲਤ &OpenCurlyQuote;ਚੋਂ 3 ਜ਼ਿੰਦਾ ਬੰਬ ਵੀ ਮਿਲੇ ਹਨ। ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ&NewLine;ਹਮਲੇ ਵਿਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਥੋਂ ਮਿਲੇ ਤਿੰਨ ਜ਼ਿੰਦਾ ਬੰਬ ਪੁਲਿਸ&NewLine;ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਕਾਰਨ ਆਪਸੀ ਝਗੜਾ ਹੈ। ਹਮਲਾ&NewLine;ਇੱਕ ਰੰਜਿਸ਼ ਵਿੱਚ ਕੀਤਾ ਗਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਹਮਲਾ ਦੋ ਵਕੀਲਾਂ ਦੇ ਆਪਸੀ ਵਿਵਾਦ ਵਿੱਚ ਹੋਇਆ ਹੈ। ਜੀਤੂ ਯਾਦਵ &&num;8216&semi;ਤੇ ਬੰਬ ਸੁੱਟਣ ਦਾ ਦੋਸ਼ ਹੈ। ਮੌਕੇ &&num;8216&semi;ਤੇ ਲਾਈਵ ਬੰਬ ਮਿਲੇ ਹਨ। ਇੱਕ ਵਿਅਕਤੀ ਨੂੰ ਵਧੇਰੇ ਸੱਟ ਲੱਗੀ ਹੈ। ਬਾਕੀ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ &&num;8216&semi;ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਕੀਲਾਂ ਦੇ ਦੋ ਗੁਟਾਂ ਵਿੱਚ ਵਿਵਾਦ ਹੋਇਆ ਸੀ&comma; ਜਿਸ ਦੀ ਸ਼ਿਕਾਇਤ ਬੁੱਧਵਾਰ ਨੂੰ ਬਾਰ ਕੌਂਸਲ ਵਿਚ ਇਕ ਗੁਟ ਨੇ ਦਾਇਰ ਕੀਤੀ ਸੀ&comma; ਜਿਸ ਕਾਰਨ ਇਹ ਵਿਵਾਦ ਵੱਧਦਾ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ&nbsp&semi;&nbsp&semi;&OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;