à¨à¨²à©°à¨§à¨° : à¨à¨¾à¨²à¨¾ ਬੱà¨à¨°à¨¾ ਵਿਠ65 ਸਾਲਾ ਠਮਰà¨à©à¨¤ à¨à©à¨° ਦਾ ਬà©à¨°à¨¹à¨¿à¨®à© ਨਾਲ à¨à¨¤à¨² ਦਾ ਮਾਮਲ੠ਪà©à¨²à¨¿à¨¸ ਨ੠ਹੱਲ à¨à¨°à¨à© 55 ਸਾਲ ਦ੠à¨à¨¾à¨¤à¨² ਸਤਵਿੰਦਰ ਸਿੰਠਸੱਤਾ ਨà©à©° à¨à©à¨°à¨¿à¨«à¨¤à¨¾à¨° à¨à¨° ਲਿਠਹà©à¥¤ ਠਮਰà¨à©à¨¤ à¨à©à¨° ਦ੠à¨à¨¤à¨² ਦ੠ਬਾਠਦ à¨à©à¨°à¨¾à¨à¨® ਸà©à¨¨ à¨à¨¤à© ਡਾਠਸà¨à©à¨à¨¡ à¨à¨à¨ ਸ੠ਤਾਠà¨à¨¸à¨¨à©à©° à¨à¨¤à¨² à¨à©à¨¤à© à¨à¨ ਲਾਸ਼ ਦ੠à¨à©à¨² ਰੱਸ੠ਦਾ à¨à¨ à¨à©à©±à¨à©à¨¾ ਮਿਲਿਠਸà©à¥¤ à¨à©à©±à¨à©à© à¨à¨¤à© ਫà©à¨à¨¸ à¨à¨°à¨¦à© ਹà©à¨ ਡਾਠ200 ਮà©à¨à¨° ਦà©à¨° ਸੱਤਾ ਦ੠à¨à¨° ਦ੠ਬਾਹਰ ਠà¨à© ਰà©à¨ à¨à¨¿à¨à¥¤

à¨à¨¸à¨¦à© ਬਾਠਦ ਪà©à¨²à¨¿à¨¸ ਨ੠ਸਾਰ੠ਸà©à¨¸à©à¨à©à¨µà© à¨à©à¨®à¨°à© à¨à©à©±à¨ à¨à©à¨¤à© ਤਾਠਪਤਾ ਲੱà¨à¨¾ à¨à© à¨à¨¾à¨¤à¨² à¨à¨¾à¨²à¨¾ ਬੱà¨à¨°à¨¾ ਦਾ ਸੱਤਾ ਹ੠ਹà©à¥¤ à¨à©à¨°à¨¾à¨à¨® ਬà©à¨°à¨¾à¨à¨ ਦ੠à¨à©à¨® 24 à¨à©°à¨à¨¿à¨à¨ ਦ੠à¨à¨¾à¨à¨ ਦ੠ਬਾਠਦ à¨à¨°à©à¨ªà© ਤੱਠਪਹà©à©°à¨ à¨à¨à¥¤ à¨à¨à¨¨à¨¾ ਲà©à©±à¨ ਦ੠ਲੱà¨à© à¨à¨¸ ਲਠà¨à¨¾à¨¤à¨² ਮà©à¨°à¨¿à¨¤à¨à¨¾ ਦà©à¨à¨ ਵਾਲ਼à©à¨à¨ ਤ੠ਪà©à¨¸à© ਲ੠à¨à© ਫਰਾਰ ਹ੠à¨à¨¿à¨ ਸà©à¥¤

à¨à¨¸à¨ªà© ਸਰਬà¨à©à¨¤ ਸਿੰਠਨ੠ਦੱਸਿਠà¨à¨¿ ਵà©à¨°à¨µà¨¾à¨° ਸ਼ਾਮ ਨà©à©° 4 ਵà¨à© ਪà©à¨²à¨¿à¨¸ ਨà©à©° ਸà©à¨à¨¨à¨¾ ਮਿਲ੠à¨à¨¿ à¨à¨¾à¨²à¨¾ ਬੱà¨à¨°à¨¾ ਵਿਠ65 ਸਾਲਾ ਠਮਰà¨à©à¨¤ ਦਾ à¨à¨¤à¨² à¨à©à¨¤à¨¾ à¨à¨¿à¨ ਹà©à¥¤ ਲਾਸ਼ ਠਮਰà¨à©à¨¤ à¨à©à¨° ਦ੠ਦà©à¨¹à¨¤à© ਨ੠ਦà©à¨ªà¨¹à¨¿à¨° 3.30 ਵà¨à© ਦà©à¨à¨¿à¨ ਸà©à¥¤ ਮà©à¨°à¨¿à¨¤à¨à¨¾ ਦ੠à¨à©°à¨¨à¨¾à¨ ਦà©à¨à¨ ਵਾਲ਼à©à¨à¨ ਤ੠ਪਰਸ ਵ੠à¨à¨¾à¨à¨¬ ਸà©à¥¤ à¨à¨¸à¨ªà© ਨ੠à¨à¨¿à¨¹à¨¾ à¨à¨¿ à¨à©à¨°à¨¾à¨à¨® ਸà©à¨¨ à¨à¨¤à© ਡਾਠਸà¨à©à¨à¨¡ ਵ੠à¨à¨à¨ ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¸à¨ªà© ਬਾਹà©à¨ ਨ੠à¨à¨¿à¨¹à¨¾ à¨à¨¿ ਡà©à¨à¨¸à¨ªà© à¨à¨¸à¨µà¨¿à©°à¨¦à¨° ਸਿੰਠà¨à¨¾à¨¹à¨², ਰà©à¨¸à¨¼à¨¨ ਲਾਲ, à¨à©à¨°à¨¾à¨à¨® ਬà©à¨°à¨¾à¨à¨ ਦ੠à¨à©°à¨à¨¾à¨°à¨ ਪà©à¨¸à¨¼à¨ª ਬਾਲ੠ਤ੠à¨à¨¸à¨à¨à¨ ਰਸ਼ਪਾਲ ਨà©à©° ਪà©à¨°à¨¾ ਮਾਮਲਾ à¨à©à¨°à©à¨¸ à¨à¨°à¨¨ ਦ੠à¨à¨¿à©°à¨®à©à¨µà¨¾à¨°à© ਸà©à¨à¨ªà© à¨à¨ ਸà©à¥¤ ਸੱਤਾ ਦ੠à¨à¨° ਦ੠ਬਾਹਰ ਡਾਠਰà©à¨à¨£ à¨à¨¾à¨°à¨¨ ਸੱਤਾ ਨà©à©° ਸ਼ੱà¨à© à¨à¨¾à¨¤à¨² ਮੰਨਿਠà¨à¨¾ ਰਿਹਾ ਸà©à¥¤ 24 à¨à©°à¨à© ਦ੠à¨à¨¾à¨à¨ ਦ੠ਬਾਠਦ ਸੱਤਾ ਨà©à©° ਰਾà¨à¨à¨¡à¨ ਪ à¨à©à¨¤à¨¾ à¨à¨¿à¨ ਤਾਠà¨à¨¤à¨² ਤà©à¨ ਪਰਦਾ à¨à¨ à¨à¨¿à¨à¥¤

ਦਰੱà¨à¨¤à¨¾à¨ ਦਾ ਸà©à¨¦à¨¾ à¨à¨°à¨¨ à¨à¨¿à¨ ਤਾਠਠਮਰà¨à©à¨¤ ਨਾਲ ਹ੠à¨à¨¿à¨ ਸ੠ਵਿਵਾਦ

ਸੱਤਾ ਨ੠ਮੰਨਿਠà¨à¨¿ ਠਮਰà¨à©à¨¤ à¨à©à¨° ਨ੠à¨à©à¨¤ ਵਿà¨à©à¨ ਸਫà©à¨¦à© ਦ੠ਦਰੱà¨à¨¤ ਵà©à¨à¨£à© ਸਨ। à¨à¨¸ ਲਠਸੱਤਾ à¨à¨¨à©à¨¹à¨¾à¨ ਨਾਲ à¨à©±à¨² à¨à¨°à¨¨ à¨à¨¿à¨ ਸà©à¥¤ ਠਮਰà¨à©à¨¤ à¨à©à¨° ਦਰੱà¨à¨¤à¨¾à¨ ਦ੠ਰà©à¨ ਨà©à©° ਲ੠à¨à© à¨à©à¨ à¨à¨ ਸà©à¥¤ à¨à¨¸à¨¨à© ਸੱਤਾ ਨà©à©° à¨à¨¾à¨²à©à¨¹à¨¾à¨ à¨à©±à¨¢à©à¨à¨ ਤਾਠਸੱਤਾ ਨ੠à¨à¨¸à¨¦à¨¾ à¨à¨²à¨¼à¨¾ à¨à©à©±à¨ ਦਿੱਤਾ। ਠਮਰà¨à©à¨¤ à¨à©à¨° à¨à¨¼à¨®à©à¨¨ à¨à¨¤à© ਡਿਠਪà¨à¥¤ à¨à¨¹ ਠੱਧਮਰ੠ਸà©à¥¤ à¨à¨¸ ਦà©à¨°à¨¾à¨¨ ਸੱਤਾ ਨ੠ਰੱਸ੠ਨਾਲ à¨à¨¸à¨¦à¨¾ ਦà©à¨¬à¨¾à¨°à¨¾ à¨à¨²à¨¼à¨¾ à¨à©à©±à¨ ਦਿੱਤਾ। ਸੱਤਾ ਨ੠ਪà©à¨²à¨¿à¨¸ ਨà©à©° ਦੱਸਿਠà¨à¨¿ à¨à¨¹ ਠਮਰà¨à©à¨¤ à¨à©à¨° ਦà©à¨à¨ ਵਾਲ਼à©à¨à¨ ਤ੠ਪਰਸ ਲ੠à¨à¨¿à¨ ਤਾਠà¨à¨¿ ਪà©à¨²à¨¿à¨¸ ਲà©à©±à¨ ਨà©à©° ਲ੠à¨à© à¨à¨¾à¨à¨ à¨à¨°à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਕਾਲਾ ਬੱਕਰਾ ਮਰਡਰ ਮਿਸਟਰੀ : ਪੁਲਿਸ ਦੇ ਖੋਜੀ ਕੁੱਤਿਆਂ ਨੇ ਖੋਲ੍ਹਿਆ ਕਤਲ ਦਾ ਰਾਜ਼, ਪੜ੍ਹੋ ਕਿਵੇਂ ਹੋਇਆ ਖੁਲਾਸਾ
- ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)…
- ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿੱਚ…
- ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ…
- ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁਲਾਜ਼ਮ ਪੱਖੀ ਵੱਡਾ ਉਪਰਾਲਾ ਕਰਦਿਆਂ ਭਗਵੰਤ ਮਾਨ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (ਪਿਕਟਸ) ਦੇ ਮਹਿੰਗਾਈ…
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…