&NewLine;<p class&equals;"wp-block-paragraph"><strong>ਕੋਝੀਕੋਡ।<&sol;strong> ਭਾਰਤੀ ਜਨਤਾ ਪਾਰਟੀ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ&period; ਸੁਰੇਂਦਰਨ ਨੇ ਵੀਰਵਾਰ ਨੂੰ ਰਾਜ ਯੁਵਾ ਕਮਿਸ਼ਨ ਦੀ ਚੇਅਰਪਰਸਨ ਚਿੰਤਾ ਜੇਰੋਮ ਖ਼ਿਲਾਫ਼ ਕਥਿਤ ਤੌਰ &&num;8216&semi;ਤੇ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ ਹੈ। à¨¸à©à¨°à©‡à¨‚ਦਰਨ ਨੇ ਕਥਿਤ ਤੌਰ &&num;8216&semi;ਤੇ ਕਿਹਾ ਕਿ ਜੇਰੋਮ ਨੂੰ &&num;8216&semi;ਪਿਸ਼ਾਬ ਵਿੱਚ ਡੁਬੋਏ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ।&&num;8217&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ &lpar;ਸੀ&period;ਪੀ&period;ਆਈ&period;-ਐਮ&period;&rpar; ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਾਮਪੰਥੀ ਸਰਕਾਰ ਦੇ ਪੈਟਰੋਲ &&num;8216&semi;ਤੇ ਸੈੱਸ ਲਗਾਉਣ ਦੇ ਫ਼ੈਸਲੇ ਖ਼ਿਲਾਫ਼ ਰੋਸ ਮਾਰਚ ਦੌਰਾਨ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ&comma; ਸੁਰੇਂਦਰਨ ਨੇ ਦੋਸ਼ ਲਗਾਇਆ ਕਿ ਜੇਰੋਮ &&num;8216&semi;20&comma;000 ਰੁਪਏ ਪ੍ਰਤੀ ਦਿਨ ਦੇ ਕਿਰਾਏ ਵਾਲੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਠਹਿਰ ਰਹੀ ਸੀ।&&num;8217&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੁਰੇਂਦਰਨ ਨੇ ਕਿਹਾ&comma; &&num;8220&semi;ਚਿੰਤਾ ਜੇਰੋਮ ਨੂੰ ਪਿਸ਼ਾਬ ਵਿੱਚ ਡੁਬੋਈ ਹੋਈ ਝਾੜੂ ਨਾਲ ਕੁੱਟਣਾ ਚਾਹੀਦਾ ਹੈ। ਰਾਜ ਯੂਥ ਕਮਿਸ਼ਨ ਦੀ ਚੇਅਰਮੈਨ ਦਾ ਕੀ ਕੰਮ ਹੈ&quest;&&num;8221&semi;<ins><&sol;ins><&sol;p>&NewLine;&NewLine;&NewLine;&NewLine;<p class&equals;"wp-block-paragraph">ਆਪਣੇ ਬਚਾਅ ਵਿੱਚ ਸੁਰੇਂਦਰਨ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਉਹ ਗ਼ੈਰ-ਸੰਸਦੀ ਨਹੀਂ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;