ਲੁਧਿਆਣਾ| ਲੁਧਿਆਣਾ ਲੁੱਟ ਦੀ ਵਾਰਦਾਤ ਵਿਚ ਵੱਡਾ ਖੁਲਾਸਾ ਹੋਇਆ ਹੈ। ਫੜੇ ਗਏ ਲੁਟੇਰਿਆਂ ਦੀ ਨਿਸ਼ਾਨਦੇਹੀ ਉਤੇ ਪੁਲਿਸ ਨੇ ਬਾਥਰੂਮ ਦੇ ਫਲੱਸ ਟੈਂਕ ਵਿਚੋਂ ਪੈਸੇ ਬਰਾਮਦ ਕੀਤੇ ਹਨ। ਜ
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਲੰਘੇ ਦਿਨੀਂ ਹੋਈ ਕਰੋੜਾਂ ਦੀ ਕੈਸ਼ ਵੈਨ ਲੁੱਟ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਾਰੀ ਵਾਰਦਾਤ ਦੀ ਮੁੱਖ ਮਾਸਟਰਮਾਈਂਡ ਮਨਦੀਪ ਕੌਰ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹੈ।