<p><strong>ਚੰਡੀਗੜ੍ਹ &vert;<&sol;strong> ਸਿੱਖ ਫਾਰ ਜਸਟਿਸ &lpar;SFJ&rpar; ਦੇ ਮੁਖੀ ਅਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਧਮਕੀ ਦਿੱਤੀ ਹੈ। ਅੱਤਵਾਦੀ ਪੰਨੂ ਨੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਅਤੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਨੂੰ ਆਪਣੇ ਬਿਆਨਾਂ &&num;8216&semi;ਤੇ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਬਿੱਟੂ ਨੂੰ ਆਪਣੇ ਦਾਦਾ ਜੀ ਨੂੰ ਯਾਦ ਕਰਨ ਲਈ ਵੀ ਕਿਹਾ ਗਿਆ ਹੈ।<&sol;p>&NewLine;<p>ਆਤਕੀ ਪੰਨੂ ਨੇ ਅੱਜ ਆਪਣਾ ਨਵਾਂ ਵੀਡੀਓ ਜਾਰੀ ਕੀਤਾ ਹੈ। ਖਾਲਿਸਤਾਨ ਸਮਰਥਕ ਪੰਨੂ ਨੇ ਆਪਣੀ ਵੀਡੀਓ ਵਿਚ ਕਿਹਾ- ਰਵਨੀਤ ਬਿੱਟੂ ਅਤੇ ਹੰਸ ਰਾਜ ਹੰਸ ਨੂੰ ਸੁਣਨਾ ਚਾਹੀਦਾ ਹੈ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਹ ਪੰਜਾਬ ਹੈ&comma; ਇਥੇ ਕਤਲ ਦਾ ਬਦਲਾ ਕਤਲ ਨਾਲ ਲਿਆ ਜਾਂਦਾ ਹੈ। ਬਿੱਟੂ&comma; ਆਪਣੇ ਦਾਦਾ ਜੀ ਅਤੇ ਬਾਬਾ ਬੇਅੰਤ ਸਿੰਘ ਨੂੰ ਯਾਦ ਕਰੋ। ਪੰਨੂ ਦਾ ਸੁਨੇਹਾ ਹੈ ਕਿ ਜੇਕਰ ਇਕ ਕਿਸਾਨ ਦਾ ਵੀ ਕਤਲ ਹੋ ਗਿਆ ਤਾਂ ਕਤਲ ਦਾ ਬਦਲਾ ਕਤਲ ਹੋਵੇਗਾ।<br &sol;>&NewLine;ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ<&sol;p>&NewLine;<p>ਵੀਡੀਓ ਸੰਦੇਸ਼ ਵਿਚ ਅੱਤਵਾਦੀ ਪੰਨੂੰ ਨੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਅੱਤਵਾਦੀ ਨੇ ਕਿਹਾ ਕਿ ਨਰਿੰਦਰ ਮੋਦੀ ਪੰਜਾਬ ਆ ਰਿਹਾ ਹੈ। ਕਿਸਾਨਾਂ ਨੂੰ ਇਨ੍ਹਾਂ ਨੂੰ ਰੋਕਣਾ ਪਵੇਗਾ। ਪੰਜਾਬ ਦੀ ਮਿੱਟੀ ਵਿਚ ਜੋ ਮੇਖਾਂ ਲਵਾਈਆਂ ਗਈਆਂ ਹਨ&comma; ਉਨ੍ਹਾਂ ਨੂੰ ਆਪਣੇ ਸੀਨੇ ਵਿਚ ਰੋਲਣਾ ਹੈ। ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਸੜਕਾਂ ਅਤੇ ਹਵਾਈ ਅੱਡਿਆਂ ਦਾ ਘਿਰਾਓ ਕੀਤਾ ਜਾਵੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;