&NewLine;<p class&equals;"wp-block-paragraph"><strong>ਦਿੱਲੀ &vert; <&sol;strong>ਸ਼ਰਧਾ ਮਰਡਰ ਕੇਸ &&num;8216&semi;ਚ ਕਾਫੀ ਸੰਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ। ਆਫਤਾਬ ਤੇ ਸ਼ਰਧਾ ਦੇ 2 ਦੋਸਤਾਂ ਨੇ ਕੋਰਟ ਵਿਚ ਵੱਡੇ ਖੁਲਾਸੇ ਕਰ ਦਿੱਤੇ ਹਨ ਕਿ ਆਰੋਪੀ ਆਫਤਾਬ ਸ਼ਰਧਾ ਦੀ ਕੁੱਟਮਾਰ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਦਿੱਲੀ ਪੁਲਿਸ ਨੂੰ ਤਲਾਸ਼ੀ ਦੌਰਾਨ ਮਹਿਲਾ ਦੇ ਵਾਲ ਤੇ ਜਬੜਾ ਵੀ ਬਰਾਮਦ ਹੋਇਆ ਹੈ&comma; ਜਿਸ ਨੂੰ DNA ਜਾਂਚ ਲਈ ਭੇਜ ਦਿੱਤਾ ਹੈ। ਦੋਸਤਾਂ ਅਨੁਸਾਰ ਆਫਤਾਬ ਸ਼ੁਰੂ ਤੋਂ ਹੀ ਗੁੱਸੇ ਵਾਲਾ ਸੀ।<br>2020 ਵਿਚ ਵੀ ਸ਼ਰਧਾ ਨੇ ਆਫਤਾਬ &&num;8216&semi;ਤੇ ਮਾਰਕੁੱਟ ਦਾ ਕੇਸ ਮੁੰਬਈ &&num;8216&semi;ਚ ਦਰਜ ਕਰਵਾਇਆ ਸੀ&comma; ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ &&num;8216&semi;ਚ ਸਮਝੌਤਾ ਕਰਵਾ ਦਿੱਤਾ ਸੀ। ਦਿੱਲੀ ਪੁਲਿਸ ਨੇ ਸ਼ਰਧਾ ਦੇ ਦੋਸਤ ਰਜਤ ਸ਼ੁਕਲਾ ਨੂੰ ਵੀ ਸੰਮਨ ਭੇਜ ਦਿੱਤਾ ਹੈ ਜੋ ਕਾਲਜ &&num;8216&semi;ਚ ਸ਼ਰਧਾ ਦਾ ਕਲਾਸਮੇਟ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਵੀ ਪੁਲਿਸ ਨੂੰ ਜਾਂਚ ਵਿਚ ਸਹਿਯੋਗ ਦੇਵੇ। ਰਜਤ ਨੇ ਕਿਹਾ ਹੈ ਕਿ ਸ਼ਰਧਾ ਨੂੰ ਇਨਸਾਫ ਦਿਵਾਉਣ ਲਈ ਉਹ ਹਰ ਤਰ੍ਹਾਂ ਦਾ ਸਾਥ ਦੇਵੇਗਾ। ਅੱਜ ਆਫਤਾਬ ਦਾ 13ਵਾਂ ਦਿਨ ਹੈ ਪੁਲਿਸ ਰਿਮਾਂਡ ਦਾ&comma; ਕੱਲ ਉਸ ਨੂੰ ਕੋਰਟ &&num;8216&semi;ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਆਫਤਾਬ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;