<p><strong>ਪਟਿਆਲਾ&comma; 23 ਦਸੰਬਰ &vert; <&sol;strong>ਪਟਿਆਲਾ ਪੁਲਿਸ ਨੇ ਨਰਿੰਦਰ ਸ਼ਰਮਾ ਨਾਂ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਪੁਲਿਸ ਨੇ ਉਸ ਕੋਲੋਂ &period;32 ਬੋਰ ਦੀਆਂ 2 ਪਿਸਟਲਾਂ ਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਹੈ।<&sol;p>&NewLine;<p>ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਨਰਿੰਦਰ ਸ਼ਰਮਾ ਉਰਫ ਸ਼ੰਕਰ 2014 ਤੋਂ ਕ੍ਰਿਮੀਨਲ ਗਤੀਵਿਧੀਆਂ &&num;8216&semi;ਚ ਸ਼ਾਮਲ ਰਿਹਾ ਹੈ&comma; ਜਿਸ ਖਿਲਾਫ ਪਟਿਆਲਾ&comma; ਐਸਏਐਸ ਨਗਰ ਮੋਹਾਲੀ ਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ &&num;8216&semi;ਚ ਲੁੱਟ-ਖੋਹ&comma; ਕਾਰ-ਖੋਹ&comma; ਅਸਲਾ ਐਕਟ ਤੇ ਲੜਾਈ-ਝਗੜੇ ਦੇ 5 ਮੁਕੱਦਮੇ ਦਰਜ ਹਨ।<&sol;p>&NewLine;<p>ਮੁਲਜ਼ਮ ਅਦਾਲਤ ਵੱਲੋਂ ਕੁਝ ਮੁਕੱਦਮਿਆਂ &&num;8216&semi;ਚ ਸਜ਼ਾਯਾਫਤਾ ਹੈ ਤੇ ਕੁਝ ਮੁਕੱਦਮਿਆਂ &&num;8216&semi;ਚ ਜ਼ਮਾਨਤ &&num;8216&semi;ਤੇ ਚੱਲ ਰਿਹਾ ਹੈ। ਮੁਲਜ਼ਮ ਸਾਲ 2014 ਤੋਂ ਲੈ ਕੇ 2022 ਤਕ ਵੱਖ-ਵੱਖ ਮੁਕੱਦਮਿਆਂ ਅਧੀਨ ਪਟਿਆਲਾ&comma; ਸੰਗਰੂਰ ਤੇ ਕੈਥਲ ਹਰਿਆਣਾ ਜੇਲ੍ਹ &&num;8216&semi;ਚ ਰਹਿ ਚੁੱਕਾ ਹੈ।ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਂਸ ਗੈਂਗ ਦੇ ਮੈਂਬਰ ਦੀਪਕ ਬਨੂੰੜ&comma; ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ।<&sol;p>&NewLine;<p>ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁਝ ਸਮਾਂ ਪਹਿਲਾਂ &period;32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਸ਼ੰਕਰ ਜੇਲ੍ਹ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ &&num;8216&semi;ਚ ਰਿਹਾ ਹੈ&comma; ਜਿਸ ਕਰਕੇ ਹੁਣ ਜ਼ਮਾਨਤ &&num;8216&semi;ਤੇ ਬਾਹਰ ਆ ਕੇ ਗੈਂਗਸਟਰਾਂ ਦੇ ਇਸ਼ਾਰੇ &&num;8216&semi;ਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;