à¨à¨ªà©à¨°à¨¥à¨²à¨¾/ਸਿੱਧਵਾਠਦà©à¨¨à¨¾, 31 ਠà¨à¨¤à©à¨¬à¨° | à¨à¨ªà©à¨°à¨¥à¨²à¨¾ ਦ੠ਪਿੰਡ ਸਿੱਧਵਾਠਦà©à¨¨à¨¾ ‘ਠà¨à©±à¨² ਰਾਤ ਠਣਪà¨à¨¾à¨¤à© ਵਿਠà¨à¨¤à©à¨à¨ ਵੱਲà©à¨ à¨à©à¨²à¨¼à©à¨à¨ ਮਾਰ à¨à© ਨà©à¨à¨µà¨¾à¨¨ ਦਾ ਮਰਡਰ à¨à¨° ਦਿੱਤਾ à¨à¨¿à¨à¥¤ à¨à¨¾à¨£à¨à¨¾à¨°à© ਠਨà©à¨¸à¨¾à¨° ਵਿà¨à© à¨à©à¨®à¨¾à¨° à¨à¨°à¨«à¨¼ à¨à©à¨à© ਪà©à©±à¨¤à¨° ਤਰਸà©à¨® ਸਿੰਠਵਾਸ੠ਪਿੰਡ ਸਿੱਧਵਾਠਦà©à¨¨à¨¾ à¨à¨ªà¨£à© à¨à¨° ਦ੠ਬਾਹਰ ਬਣ੠ਪਾਰਠਨà©à©à© ਬà©à¨ ਾ ਸà©à¥¤ à¨à©±à¨¡à© ‘ਤ੠ਸਵਾਰ ਹ੠à¨à© à¨à¨ ਠਣਪà¨à¨¾à¨¤à© ਵਿਠà¨à¨¤à©à¨à¨ ਵੱਲà©à¨ à¨à¨¸ ਨà©à©° à¨à©à¨²à¨¼à©à¨à¨ ਮਾਰ ਦਿੱਤà©à¨à¨ à¨à¨à¨à¨à¥¤ ਵਾਰਦਾਤ ਤà©à¨ ਬਾਠਦ ਦਹਿਸ਼ਤ ਦਾ ਮਾਹà©à¨² ਹà©à¥¤

ਪਰਿਵਾਰਠਮà©à¨à¨¬à¨°à¨¾à¨ ਵੱਲà©à¨ à¨à¨¸ ਨà©à©° à¨à¨²à¨¾à¨ ਲਠਸਿਵਲ ਹਸਪਤਾਲ ਲਿà¨à¨à¨¦à¨¾ à¨à¨¿à¨ à¨à¨¿à¨¥à©à¨ à¨à¨¸ ਨà©à©° à¨à¨²à©°à¨§à¨° ਦ੠ਨਿੱà¨à© ਹਸਪਤਾਲ ਰà©à¨«à¨° à¨à¨° ਦਿੱਤਾ à¨à¨¿à¨ à¨à¨¿à¨¥à© ਨà©à¨à¨µà¨¾à¨¨ ਦ੠ਮà©à¨¤ ਹ੠à¨à¨à¥¤ ਮà©à¨à© ‘ਤ੠ਪà©à©±à¨à© à¨à©±à¨¸à¨ªà©à¨¡à© ਰਮਨਿੰਦਰ ਸਿੰਠਦਿà¨à¨², ਡà©à¨à©±à¨¸à¨ªà© ਸਬ-ਡਵà©à¨à¨¼à¨¨ ਮਨਪà©à¨°à©à¨¤ ਸà©à¨¹à¨®à¨¾à¨°, à¨à©±à¨¸à¨à©±à¨à¨ ਸਦਰ à¨à©°à¨¸à¨ªà©à¨à¨à¨° ਸà©à¨¨à¨® ਦà©à¨ª à¨à©à¨° ਵੱਲà©à¨ à¨à¨à¨¨à¨¾ ਸਥਾਨ ਦਾ à¨à¨¾à¨à¨à¨¼à¨¾ ਲà©à¨£ ਤà©à¨ ਬਾਠਦ ਮਾਮਲ੠ਦ੠à¨à¨¾à¨à¨ à¨à©à¨¤à© à¨à¨¾ ਰਹ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਕਪੂਰਥਲਾ ਤੋਂ ਵੱਡੀ ਖਬਰ : ਘਰ ਦੇ ਬਾਹਰ ਬੈਠੇ ਨੌਜਵਾਨ ਦਾ ਅਣਪਛਾਤਿਆਂ ਗੋਲ਼ੀਆਂ ਮਾਰ ਕੇ ਕੀਤਾ ਮਰਡਰ; ਪਿੰਡ ‘ਚ ਸਹਿਮ ਦਾ ਮਾਹੌਲ
- ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)…
- ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ, ਪਿਛਲੀਆਂ ਸਰਕਾਰਾਂ ਦਹਾਕਿਆਂ ਵਿੱਚ ਵੀ ਇਹ ਕਰਨ ‘ਚ ਨਾਕਾਮ ਰਹੀਆਂ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿੱਚ…
- ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ…
- ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ ਵਿੱਚ 40 ਫੀਸਦੀ ਵਾਧੇ ਦੇ ਨਾਲ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁਲਾਜ਼ਮ ਪੱਖੀ ਵੱਡਾ ਉਪਰਾਲਾ ਕਰਦਿਆਂ ਭਗਵੰਤ ਮਾਨ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (ਪਿਕਟਸ) ਦੇ ਮਹਿੰਗਾਈ…
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…