<p><strong>ਫਤਿਹਗੜ੍ਹ ਸਾਹਿਬ&comma; 3 ਨਵੰਬਰ &vert;<&sol;strong> ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ &&num;8216&semi;ਚ ਧਮਾਕਾ ਹੋਇਆ ਹੈ&comma; ਜਿਸ &&num;8216&semi;ਚ ਟਰੇਨ ਦੇ ਪਿਛਲੇ ਹਿੱਸੇ &&num;8216&semi;ਚ ਜਨਰਲ ਬੋਗੀ &&num;8216&semi;ਚ ਧਮਾਕਾ ਹੋਣ ਕਾਰਨ 4 ਯਾਤਰੀ ਜ਼ਖਮੀ ਹੋ ਗਏ।<&sol;p>&NewLine;<p>ਬੋਗੀ ਵਿਚ ਧੂੰਆਂ ਸੀ। ਬੋਗੀ ਵਿਚ ਰੌਲਾ ਪੈ ਗਿਆ। ਟਰੇਨ ਦੀ ਰਫਤਾਰ ਧੀਮੀ ਸੀ&comma; ਇਸ ਲਈ ਯਾਤਰੀ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਕਿਸੇ ਨੇ ਛਾਲ ਮਾਰ ਦਿੱਤੀ ਅਤੇ ਕੋਈ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਆ ਗਿਆ।<&sol;p>&NewLine;<p>ਜ਼ਖਮੀਆਂ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਟਰੇਨ &&num;8216&semi;ਚ ਧਮਾਕੇ ਤੋਂ ਬਾਅਦ ਯਾਤਰੀਆਂ &&num;8216&semi;ਚ ਦਹਿਸ਼ਤ ਫੈਲ ਗਈ। ਟਰੇਨ &lpar;13006 ਟਰੇਨ ਨੰਬਰ&rpar; ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਸੀ। ਅੱਧੀ ਰਾਤ ਨੂੰ ਰੇਲਵੇ ਪੁਲਿਸ ਤੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਦੌਰਾਨ ਰੇਲਗੱਡੀ ਨੂੰ ਸਰਹਿੰਦ ਰੇਲਵੇ ਸਟੇਸ਼ਨ &&num;8216&semi;ਤੇ ਕਰੀਬ ਅੱਧਾ ਘੰਟਾ ਰੋਕਿਆ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;