<p><strong>ਮੁੰਬਈ&comma; 16 ਜਨਵਰੀ &vert;<&sol;strong> ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ &&num;8216&semi;ਤੇ ਬੁੱਧਵਾਰ ਰਾਤ 2&colon;30 ਵਜੇ ਮੁੰਬਈ ਦੇ ਖਾਰ ਸਥਿਤ ਉਨ੍ਹਾਂ ਦੇ ਘਰ &&num;8216&semi;ਚ ਚਾਕੂ ਨਾਲ ਹਮਲਾ ਕੀਤਾ ਗਿਆ। ਸੈਫ ਦੀ ਗਰਦਨ&comma; ਪਿੱਠ&comma; ਹੱਥਾਂ ਅਤੇ ਸਿਰ &&num;8216&semi;ਤੇ ਚਾਕੂ ਵਜੇ ਹਨ। ਸੈਫ ਨੂੰ ਰਾਤ 3&period;30 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ&comma; ਜਿੱਥੇ ਉਸ ਦੀ ਸਰਜਰੀ ਕੀਤੀ ਗਈ।<&sol;p>&NewLine;<p>ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉਤਮਣੀ ਦਾ ਕਹਿਣਾ ਹੈ ਕਿ ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਇਨ੍ਹਾਂ ਵਿਚੋਂ 2 ਜ਼ਖ਼ਮ ਡੂੰਘੇ ਹਨ। ਰੀੜ੍ਹ ਦੀ ਹੱਡੀ ਦੇ ਨੇੜੇ ਇਕ ਜ਼ਖ਼ਮ ਹੈ।<&sol;p>&NewLine;<p><strong>ਸੈਫ ਦੀ ਟੀਮ ਦਾ ਅਧਿਕਾਰਤ ਬਿਆਨ&colon;<&sol;strong> ਦੱਸਿਆ ਗਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਮੇਂ ਡਾਕਟਰ ਲੀਨਾ ਅਤੇ ਡਾ&period; ਨਿਤਿਨ ਡਾਂਗੇ ਲੀਲਾਵਤੀ ਹਸਪਤਾਲ ਵਿਚ ਸੈਫ ਦਾ ਇਲਾਜ ਕਰ ਰਹੇ ਹਨ। ਹਮਲੇ &&num;8216&semi;ਚ ਸੈਫ ਦੇ ਘਰ ਦਾ ਇਕ ਕਰਮਚਾਰੀ ਵੀ ਜ਼ਖਮੀ ਹੋ ਗਿਆ। ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਜਿਹੀ ਸਥਿਤੀ ਵਿਚ ਸਾਡਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ। ਇਹ ਪੁਲਿਸ ਦਾ ਮਾਮਲਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;