<p><strong>ਹਰਿਆਣਾ&sol;ਅੰਬਾਲਾ&comma; 16 ਫਰਵਰੀ &vert;<&sol;strong> ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਬਾਰਡਰ &&num;8216&semi;ਤੇ ਅੱਥਰੂ ਗੈਸ ਦੇ ਪ੍ਰਭਾਵ ਨਾਲ ਪਾਣੀਪਤ ਜੀਆਰਪੀ &&num;8216&semi;ਚ ਤਾਇਨਾਤ ਸਬ-ਇੰਸਪੈਕਟਰ ਹੀਰਾਲਾਲ ਦੀ ਮੌਤ ਹੋ ਗਈ।<&sol;p>&NewLine;<p><img src&equals;"https&colon;&sol;&sol;akm-img-a-in&period;tosshub&period;com&sol;lingo&sol;itne&sol;images&sol;story&sol;202402&sol;65cb1429bd6d8-tear-gas-fired-at-the-farmers-amid-their-delhi-chalo-protest-13030525-16x9&period;png&quest;size&equals;948&colon;533" alt&equals;"Tear gas fired at farmers amidst 'Delhi Chalo' protests - Tear gas fired at farmers amidst 'Delhi Chalo' protests -" &sol;><&sol;p>&NewLine;<p>ਉਹ ਪਾਣੀਪਤ ਦੀ ਸਮਾਲਖਾ ਚੌਕੀ &&num;8216&semi;ਤੇ ਤਾਇਨਾਤ ਸੀ ਤੇ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਬਾਰਡਰ ਵੱਲ ਫੋਰਸ ਨਾਲ ਗਿਆ ਸੀ।<&sol;p>&NewLine;<p><img src&equals;"https&colon;&sol;&sol;static1&period;straitstimes&period;com&period;sg&sol;s3fs-public&sol;styles&sol;large30x20&sol;public&sol;articles&sol;2024&sol;02&sol;14&sol;LYNXNPEK1D03J-1&period;jpg" alt&equals;"Indian security forces fire tear gas at farmers in protest march to New Delhi &vert; The Straits Times" &sol;><&sol;p>&NewLine;<p>ਹੀਰਾਲਾਲ ਮੂਲ ਰੂਪ ਵਿਚ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਜੀਆਰਪੀ ਵਿਚ ਸਬ-ਇੰਸਪੈਕਟਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾਲਾਲ ਨੂੰ 3-4 ਸਾਲ ਪਹਿਲਾਂ ਸਮਾਲਖਾ ਚੌਕੀ ਤੋਂ ਅੰਬਾਲਾ ਭੇਜਿਆ ਗਿਆ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;