ਨਵà©à¨ ਦਿੱਲà©, 28 ਠà¨à¨¤à©à¨¬à¨° | à¨à©à¨¨à©à¨¡à¨¾ ਨ੠ਫਰà¨à¨¼à© ਠੰਤਰਰਾਸ਼à¨à¨°à© ਵਿਦਿà¨à¨°à¨¥à©à¨à¨ ਨà©à©° à¨à©à¨¨à©à¨¡à¨¾ ਵਿਠਦਾà¨à¨² ਹà©à¨£ ਤà©à¨ ਰà©à¨à¨£ ਲਠਨਿਯਮਾਠਨà©à©° ਸà¨à¨¼à¨¤ à¨à¨°à¨¨à¨¾ ਸ਼à©à¨°à© à¨à¨° ਦਿੱਤਾ ਹà©à¥¤ ਸ਼à©à©±à¨à¨°à¨µà¨¾à¨° ਦà©à¨° ਰਾਤ à¨à¨²à¨¾à¨¨à© à¨à¨ ਨਵà©à¨ ਵà©à¨à¨¼à¨¾ ਨਿਯਮਾਠਤਹਿਤ à¨à©à¨¨à©à¨¡à¨¾ ਦ੠à¨à¨¿à¨¸à© ਵ੠à¨à¨¾à¨²à¨ à¨à¨¾à¨ ਯà©à¨¨à©à¨µà¨°à¨¸à¨¿à¨à© ਵਿਠਦਾà¨à¨¼à¨²à© ਲਠਸà¨à©±à¨¡à© ਪਰਮਿਠà¨à¨¾à¨°à© à¨à¨°à¨¨ ਤà©à¨ ਪਹਿਲਾਠà¨à¨¸ à¨à¨¾à¨²à¨ à¨à¨¾à¨ ਯà©à¨¨à©à¨µà¨°à¨¸à¨¿à¨à© ਵੱਲà©à¨ ਦਾà¨à¨¼à¨²à¨¾ ਪੱਤਰ ਤਸਦà©à¨ à¨à©à¨¤à¨¾ à¨à¨¾à¨µà©à¨à¨¾à¥¤ à¨à¨¥à©à¨ ਤਸਦà©à¨ à¨à¨°à¨¨ ਤà©à¨ ਬਾਠਦ ਹ੠ਵਿਦਿà¨à¨°à¨¥à©à¨à¨ ਨà©à©° ਸà¨à©±à¨¡à© ਵà©à¨à¨¼à¨¾ à¨à¨¾à¨°à© à¨à©à¨¤à¨¾ à¨à¨¾à¨µà©à¨à¨¾à¥¤

ਨਵà©à¨ ਸà¨à©±à¨¡à© ਵà©à¨à¨¼à¨¾ ਨਿਯਮਾਠਨà©à©° à¨à¨¾à¨°à© à¨à¨°à¨¦à¨¿à¨à¨ à¨à©à¨¨à©à¨¡à¨¾ ਦ੠à¨à¨®à©à¨à©à¨°à©à¨¸à¨¼à¨¨ ਮੰਤਰ੠ਮਾਰਠਮਿਲਰ ਨ੠à¨à¨¿à¨¹à¨¾ à¨à¨¿ ਫਰà¨à¨¼à© ਦਾà¨à¨¼à¨²à¨¾ ਪੱਤਰ ਸਾਡ੠ਲਠਸਠਤà©à¨ ਵੱਡ੠à¨à¨¿à©°à¨¤à¨¾ ਦਾ ਵਿਸ਼ਾ ਹਨ। à¨à¨ ਵਾਰ ਵਿਦਿà¨à¨°à¨¥à©à¨à¨ ਨà©à©° ਵ੠à¨à¨¸ ਧà©à¨à¨¾à¨§à©à© ਬਾਰ੠ਪਤਾ ਨਹà©à¨ ਹà©à©°à¨¦à¨¾à¥¤ ਠà¨à¨¿à¨¹à© ਮਾਮਲਿà¨à¨ ਵਿਠਠਸà©à¨ ਵਿਦਿà¨à¨°à¨¥à©à¨à¨ ਦ੠ਮਦਦ ਵ੠à¨à¨°à¨¾à¨à¨à©à¥¤ ਮà©à¨ ਪਿà¨à¨²à© à¨à¨ ਹਫ਼ਤਿà¨à¨ ਵਿਠਬਹà©à¨¤ ਸਾਰ੠ਠੰਤਰਰਾਸ਼à¨à¨°à© ਵਿਦਿà¨à¨°à¨¥à©à¨à¨ ਨà©à©° ਮਿਲਿਠਹਾਠਠਤ੠à¨à¨¨à©à¨¹à¨¾à¨ ਨà©à©° à¨à¨ ਤਰà©à¨¹à¨¾à¨ ਦà©à¨à¨ ਸਮੱਸਿà¨à¨µà¨¾à¨ ਦਾ ਸਾਹਮਣਾ à¨à¨°à¨¨à¨¾ ਪ੠ਰਿਹਾ ਹà©à¥¤

à¨à¨¨à©à¨¹à¨¾à¨ à¨à¨¿à¨¹à¨¾ à¨à¨¿ ਠਸਲ੠ਵਿਦਿà¨à¨°à¨¥à©à¨à¨ ਨà©à©° à¨à¨¿à¨¸à© à¨à¨¿à¨¸à¨® ਦ੠ਦਿੱà¨à¨¤ ਨਹà©à¨ à¨à¨à¨£ ਦਿੱਤ੠à¨à¨¾à¨µà©à¨à© à¨à¨¦à¨à¨¿ ਫਰà¨à¨¼à© ਵਿਦਿà¨à¨°à¨¥à©à¨à¨ ਨà©à©° à¨à©à¨¨à©à¨¡à¨¾ ਵਿਠਦਾà¨à¨¼à¨²à¨¾ ਨਹà©à¨ ਦਿੱਤਾ à¨à¨¾à¨µà©à¨à¨¾à¥¤ à¨à¨®à©à¨à©à¨°à©à¨¸à¨¼à¨¨, ਰਫਿà¨à¨à©à¨à¨¼ à¨à¨à¨¡ ਸਿà¨à©à¨à¨¼à¨¨à¨¸à¨¼à¨¿à¨ª à¨à©à¨¨à©à¨¡à¨¾ (IRCC) ਨ੠ਫਰà¨à¨¼à© ਦਾà¨à¨²à© ਦ੠ਮਾਮਲਿà¨à¨ ਦਾ ਪਤਾ ਲà¨à¨¾à¨à¨£ ਲਠà¨à¨ ਵਿਸ਼à©à¨¸à¨¼ IRCC à¨à¨¾à¨¸à¨ ਫà©à¨°à¨¸ ਬਣਾਠਹà©à¥¤

à¨à¨¾à¨ ਲ੠ਦਾà¨à¨²à¨¾ ਪੱਤਰ ਪਾਠà¨à¨¾à¨£ ਤà©à¨ ਬਾਠਦ à¨à¨¨à©à¨¹à¨¾à¨ ਨ੠ਪਹਿਲਾਠਹ੠1500 ਤà©à¨ ਵੱਧ ਵਿਦਿà¨à¨°à¨¥à©à¨à¨ ਦà©à¨à¨ ਵà©à¨à¨¼à¨¾ ਠਰà¨à¨¼à©à¨à¨ à¨à¨¼à¨¬à¨¤ à¨à©à¨¤à©à¨à¨ ਹਨ। à¨à¨¨à©à¨¹à¨¾à¨ ਵਿà¨à©à¨ 450 ਵਿਦਿà¨à¨°à¨¥à© ਫਰà¨à¨¼à© ਦਾà¨à¨²à¨¾ ਪੱਤਰਾਠਦ੠ਮਦਦ ਨਾਲ à¨à¨¿à¨¸à© ਤਰà©à¨¹à¨¾à¨ à¨à©à¨¨à©à¨¡à¨¾ ਪਹà©à©°à¨ à¨à¨à¥¤ à¨à¨¨à©à¨¹à¨¾à¨ ਵਿà¨à©à¨ 263 à¨à©à¨¸à¨¾à¨ ਦ੠à¨à¨¾à¨à¨ à¨à©à¨¤à© à¨à¨¾ ਰਹ੠ਹà©, à¨à¨¿à¨¨à©à¨¹à¨¾à¨ ਵਿà¨à©à¨ 63 à¨à©à¨¸ ਸੱà¨à© ਠਤ੠103 ਫਰà¨à¨¼à© ਪਾਠà¨à¨ ਹਨ। à¨à¨¨à©à¨¹à¨¾à¨ ਵਿà¨à©à¨ 25 ਦ੠à¨à¨°à©à¨¬ à¨à©à¨¸ ਪੰà¨à¨¾à¨¬ ਦ੠ਵਿਦਿà¨à¨°à¨¥à©à¨à¨ ਨਾਲ ਵ੠ਸਬੰਧਤ ਹਨ।

ਫਰà¨à¨¼à© ਵਿਦਿà¨à¨°à¨¥à©à¨à¨ ਨà©à©° ਡਿਪà©à¨°à¨ à¨à©à¨¤à¨¾ à¨à¨¾à¨µà©à¨à¨¾à¥¤ ਠà¨à¨¿à¨¹à© ਮਾਮਲਿà¨à¨ ਵਿਠà¨à¨¿à¨¥à© ਵਿਦਿà¨à¨°à¨¥à©à¨à¨ ਦ੠à¨à©à¨ à¨à¨²à¨¤à© ਨਹà©à¨ ਪਾਠà¨à¨¾à¨à¨¦à©, à¨à¨¨à©à¨¹à¨¾à¨ ਨà©à©° à¨à¨ ਠਸਥਾਠਸà¨à©±à¨¡à© ਵà©à¨à¨¼à¨¾ ਦਿੱਤਾ à¨à¨¾à¨µà©à¨à¨¾ ਠਤ੠à¨à¨ªà¨£à© ਪà©à©à¨¹à¨¾à¨ à¨à¨¾à¨°à© ਰੱà¨à¨£ ਦਾ ਮà©à¨à¨¾ ਦਿੱਤਾ à¨à¨¾à¨µà©à¨à¨¾à¥¤ ਹਾਲਾà¨à¨à¨¿ à¨à¨²à©°à¨§à¨° ਦ੠ਵà©à¨à¨¼à¨¾ ਸਲਾਹà¨à¨¾à¨° ਵੱਲà©à¨ à¨à©à¨à© à¨à¨ 700 ਵਿਦਿà¨à¨°à¨¥à©à¨à¨ ਦਾ ਮਾਮਲਾ ਵੱà¨à¨°à¨¾ ਹà©, à¨à¨¿à¨¸ ਦ੠ਵੱà¨à¨°à© à¨à¨¾à¨à¨ à¨à©±à¨² ਰਹ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਵੱਡੀ ਖਬਰ : ਕੈਨੇਡਾ ਤੋਂ ਡਿਪੋਰਟ ਹੋਣਗੇ ਪੰਜਾਬ ਦੇ 25 ਵਿਦਿਆਰਥੀ; 1500 ਫਰਜ਼ੀ ਦਾਖ਼ਲਾ ਪੱਤਰ ਫੜੇ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…