à¨à©°à¨¡à©à¨à©à©à¨¹, 8 ਨਵੰਬਰ | ਹਾà¨à¨à©à¨°à¨ ਨ੠à¨à¨ ਵੱਡਾ ਫà©à¨¸à¨²à¨¾ ਲà©à¨à¨¦à¨¿à¨à¨ ਸਿੱਠà¨à¨°à¨¤à¨¾à¨ ਲਠਦà©à¨ªà¨¹à©à¨ ਵਾਹਨ à¨à¨²à¨¾à¨à¨à¨¦à© ਸਮà©à¨ ਹà©à¨²à¨®à©à¨ ਪਾà¨à¨£à¨¾ ਲਾà¨à¨¼à¨®à© à¨à¨° ਦਿੱਤ੠ਹà©à¥¤ à¨à¨¹ ਹà©à¨à¨® ਪੰà¨à¨¾à¨¬, ਹਰਿà¨à¨£à¨¾ ਤ੠à¨à©°à¨¡à©à¨à©à©à¨¹ ‘ਠਲਾà¨à© ਹà©à¨£à¨à©à¥¤ ਸà©à¨ ਹਾਦਸਿà¨à¨ ਨà©à©° ਦà©à¨à¨¦à© ਹà©à¨ ਹਾà¨à¨à©à¨°à¨ ਨ੠à¨à¨¹ ਫà©à¨¸à¨²à¨¾ ਲਿਠਹà©à¥¤

ਦੱਸ ਦà¨à¨ à¨à¨¿ 6 ਸਾਲ ਵ੠ਪਹਿਲਾਠà¨à©°à¨¡à©à¨à©à©à¨¹ ਪà©à¨°à¨¶à¨¾à¨¸à¨¨ ਨ੠ਸਿੱਠà¨à¨°à¨¤à¨¾à¨ ਲਠਹà©à¨²à¨®à©à¨ ਪਾà¨à¨£à¨¾ ਲਾà¨à¨¼à¨®à© à¨à¨° ਦਿੱਤਾ ਸ੠ਪਰ ਸਿੱਠà¨à¨¥à©à¨¬à©°à¨¦à©à¨à¨ ਦ੠ਵਿਰà©à¨§ à¨à¨¾à¨°à¨¨ à¨à©à¨à¨¦à¨° ਸਰà¨à¨¾à¨° ਨ੠à¨à¨¹ ਫà©à¨¸à¨²à¨¾ ਵਾਪਸ ਲ੠ਲਿਠਸà©à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਹਾਈਕੋਰਟ ਦਾ ਵੱਡਾ ਫੈਸਲਾ ! ਬਿਨਾਂ ਹੈਲਮੇਟ ਸਿੱਖ ਔਰਤਾਂ ਨਹੀਂ ਚਲਾ ਸਕਦੀਆਂ ਦੋਪਹੀਆ ਵਾਹਨ, ਹੈਲਮੇਟ ਪਾਉਣਾ ਲਾਜ਼ਮੀ
Related Post