&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਰਾਜਧਾਨੀ ਦਿੱਲੀ ਦੀ ਰੋਹਿਨੀ ਕੋਰਟ &&num;8216&semi;ਚ ਪੇਸ਼ੀ ਦੌਰਾਨ ਫਾਇਰਿੰਗ &&num;8216&semi;ਚ ਗੋਗੀ ਗੈਂਗ ਦੇ ਸਰਗਣਾ ਜਤਿੰਦਰ ਗੋਗੀ ਅਤੇ ਉਸ &&num;8216&semi;ਤੇ ਹਮਲਾ ਕਰਨ ਆਏ 2 ਸ਼ੂਟਰਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਕੋਰਟ &&num;8216&semi;ਚ ਹੋਈ ਇਸ ਗੈਂਗਵਾਰ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਤਰਾਂ ਅਨੁਸਾਰ ਕੋਰਟ &&num;8216&semi;ਚ ਅੱਜ ਗੈਂਗਸਟਰ ਜਤਿੰਦਰ ਗੋਗੀ ਦੀ ਪੇਸ਼ੀ ਸੀ ਪਰ ਪੇਸ਼ੀ ਤੋਂ ਪਹਿਲਾਂ ਹੀ ਵਕੀਲ ਦੀ ਡਰੈੱਸ &&num;8216&semi;ਚ ਆਏ 2 ਬਦਮਾਸ਼ ਕੋਰਟ &&num;8216&semi;ਚ ਪਹਿਲਾਂ ਹੀ ਮੌਜੂਦ ਸਨ&comma; ਜਿਨ੍ਹਾਂ ਫਾਇਰਿੰਗ ਦੌਰਾਨ ਗੋਗੀ ਨੂੰ ਢੇਰ ਕਰ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ &&num;8216&semi;ਚ ਸ਼ੂਟਰਾਂ &&num;8216&semi;ਤੇ ਵੀ ਗੋਲੀਆਂ ਚਲਾਈਆਂ ਗਈਆਂ&comma; ਜਿਸ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਫਾਇਰਿੰਗ &&num;8216&semi;ਚ ਕਈ ਵਕੀਲ ਤੇ ਲੋਕ ਵੀ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇਕ ਮਹਿਲਾ ਵਕੀਲ ਨੂੰ ਗੋਲੀ ਲੱਗਣ ਦੀ ਖਬਰ ਹੈ। ਗੋਗੀ &&num;8216&semi;ਤੇ ਹਮਲਾ ਕਰਨ ਵਾਲਿਆਂ ਦਾ ਨਾਂ ਮੌਰਿਸ ਤੇ ਰਾਹੁਲ ਦੱਸਿਆ ਜਾ ਰਿਹਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;