à¨à©°à¨¡à©à¨à©à©à¨¹ | à¨à¨²à©°à¨§à¨° ਵà©à¨¸à¨ ਤà©à¨ à¨à¨ª ਦ੠ਵਿਧਾà¨à¨ ਸ਼à©à¨¤à¨² ਠੰà¨à©à¨°à¨¾à¨² ਨ੠à¨à¨¾à¨à¨ªà¨¾ ਦ੠ਵੱਡਾ à¨à¨³à¨à¨¼à¨¾à¨® ਲਾà¨à¨ ਹà©à¥¤ à¨à¨¹à¨¨à¨¾à¨ ਨ੠à¨à¨ ਨਿੱà¨à© à¨à©à¨¨à¨² ਨà©à©° à¨à©°à¨à¨°à¨µà¨¿à¨ ਦਿੰਦਿà¨à¨ à¨à¨¿à¨¹à¨¾ ਹ੠à¨à¨¿ à¨à¨¾à¨à¨ªà¨¾ ਨ੠ਮà©à¨¨à©à©° ਪà©à¨¸à¨¿à¨à¨ ਦਾ à¨à¨«à¨° à¨à©à¨¤à¨¾ ਹ੠ਨਾਲ ਹ੠à¨à¨¿à¨¹à¨¾ ਹ੠à¨à¨¿ ਸਾਡ੠ਪਾਰà¨à© ਵਿਠਠà¨à¨¾à¨ ਤà©à¨¹à¨¾à¨¨à©à©° ਪੰà¨à¨¾à¨¬ ਵਿਠਵੱਡਾ ਠਹà©à¨¦à¨¾ ਵ੠ਦਿà¨à¨à¨à©à¥¤

à¨à¨¹à¨¨à¨¾à¨ à¨à¨¿à¨¹à¨¾ ਮà©à¨ ਠਰਵਿੰਦ à¨à©à¨à¨°à©à¨µà¨¾à¨² ਦਾ ਸੱà¨à¨¾ ਸਿਪਾਹ੠ਹਾਠਮà©à¨ à¨à¨¿à¨¸à© ਦà©à¨à¨ ਧਮà¨à©à¨à¨ ਤà©à¨ ਡਰਨ ਵਾਲਾ ਨਹà©à¨ ਹਾà¨à¥¤ à¨à¨¹à¨¨à¨¾à¨ ਦੱਸਿਠà¨à¨¿ ਮà©à¨°à© à¨à©à¨² ਸਾਰ੠ਸਬà©à¨¤à© ਹਨ। ਮà©à¨¨à©à©° ਹਰਿà¨à¨£à¨¾ ਤà©à¨ à¨à¨¨à©à¨¹à¨¾à¨ ਦ੠ਬੰਦਿà¨à¨ ਦਾ ਫà©à¨¨ à¨à¨ ਨ੠ਮà©à¨°à© à¨à©à¨² ਸਾਰ੠ਸਬà©à¨¤ ਹਨ। à¨à¨¨à©à¨¹à¨¾à¨ ਨ੠ਮà©à¨¨à©à©° ਧਮà¨à© ਵ੠ਦਿੱਤ੠ਹ੠à¨à©à¨à¨° ਤà©à¨¸à©à¨ à¨à©à¨ ਵ੠ਸਬà©à¨¤ ਪà©à¨¶ à¨à©à¨¤à¨¾ ਤਾਠਠਸà©à¨ ਤà©à¨¹à¨¾à¨¡à¨¾ ਤ੠ਪਰਿਵਾਰ ਦਾ ਨà©à¨à¨¸à¨¾à¨¨ à¨à¨°à¨¾à¨à¨à©à¥¤

ਵਿਧਾà¨à¨ ਸ਼à©à¨¤à¨² ਠੰà¨à©à¨°à¨¾à¨² ਨ੠à¨à¨¿à¨¹à¨¾ ਮà©à¨ ਡà©à¨à©à¨ªà© ਪੰà¨à¨¾à¨¬ à¨à©à¨°à¨µ ਯਾਦਵ à¨à©à¨² à¨à¨¹à¨¨à¨¾à¨ à¨à¨¿à¨²à¨¾à¨« ਸ਼ਿà¨à¨¾à¨à¨¤ à¨à¨°à¨¨ à¨à¨¾ ਰਿਹਾ ਹਾà¨à¥¤ ਮà©à©à¨°à© ਸਾਥà©à¨à¨ ਨà©à©° ਵ੠à¨à¨¹à¨¨à¨¾à¨ ਦ੠ਬੰਦਿà¨à¨ ਦ੠ਫà©à¨¨ ਠਰਹ੠ਹਨ। ਮà©à¨ à¨à¨¹à¨¨à¨¾à¨ à¨à¨¿à©±à¨¦à©à¨¾à¨ ਦà©à¨à¨ ਧਮà¨à©à¨à¨ ਤà©à¨ ਨਹà©à¨ ਡਰਦਾ। ਮà©à¨ à¨à¨ª ਦਾ ਸੱà¨à¨¾ ਸਿਪਾਹ੠ਹਾਠਤ੠ਰਹਾà¨à¨à¨¾à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

Big Breaking : ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਦਾ ਭਾਜਪਾ ‘ਤੇ ਵੱਡਾ ਇਲਜ਼ਾਮ, ‘ਮੈਨੂੰ ਪੈਸਿਆ ਦਾ ਲਾਲਚ ਦਿੱਤਾ, ਨਾ ਮੰਨਣ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਧਮਕੀ’
Related Post