&NewLine;<p class&equals;"wp-block-paragraph"><strong>ਸੰਗਰੂਰ &vert;<&sol;strong> ਜ਼ਿਲ੍ਹੇ ਦੇ ਸੁਨਾਮ &&num;8216&semi;ਚ ਵਾਪਰਿਆ ਵੱਡਾ ਹਾਦਸਾ। ਸੁਨਾਮ ਤੋਂ ਦਿੜ੍ਹਬਾ ਰੋਡ &&num;8216&semi;ਤੇ ਪਿੰਡ ਚੱਠਾ ਨਨਹੇੜਾ ਦੇ ਕੋਲ ਇੱਕ ਸ਼ੈਲਰ &&num;8216&semi;ਚ ਮਜ਼ਦੂਰ ਰਾਤ ਸਮੇਂ ਚੁੱਲ੍ਹਾ ਜਗ੍ਹਾ ਕੇ ਸੌਂ ਗਏ ਅਤੇ ਰਾਤ ਸਮੇਂ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਰਾਤ ਕਰੀਬ 12 ਵਜੇ ਮਜ਼ਦੂਰ ਕੰਮ ਕਰਨ ਤੋਂ ਬਾਅਦ ਆਪਣੇ ਕਮਰੇ &&num;8216&semi;ਚ ਸੌਣ ਲਈ ਚਲੇ ਗਏ ਸਨ ਅਤੇ ਜਦੋਂ ਸਵੇਰੇ 7 ਵਜੇ ਦੇਖਿਆ ਤਾਂ ਉਸ ਕਮਰੇ &&num;8216&semi;ਚ ਸੁੱਤੇ ਪਏ 6 ਮਜ਼ਦੂਰਾਂ &&num;8216&semi;ਚੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਪਤਾ ਲਗਾ ਕਿ 5 ਮਜ਼ਦੂਰਾਂ ਦੀ ਮੌਤ ਹੋ ਗਈ। 6ਵੇਂ ਮਜ਼ਦੂਰ ਨੂੰ ਹਸਪਤਾਲ ਲਿਜਾਇਆ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;