&NewLine;<p class&equals;"wp-block-paragraph"><strong>ਮੱਧ ਪ੍ਰਦੇਸ਼&sol;<&sol;strong> <strong>ਭੋਪਾਲ &vert; <&sol;strong>ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭੋਪਾਲ ਦੇ ਕੋਲਾਰ ਇਲਾਕੇ &&num;8216&semi;ਚ ਮੈਡੀਕਲ ਵਿਦਿਆਰਥੀ ਨੇ ਜਾਨ ਦੇ ਦਿੱਤੀ। ਮੰਗਲਵਾਰ ਨੂੰ ਉਸ ਦੀ ਲਾਸ਼ ਹੋਸਟਲ ਵਿਚੋਂ ਮਿਲੀ। ਉਹ ਮੂਲ ਰੂਪ ਵਿੱਚ ਜਬਲਪੁਰ ਦਾ ਰਹਿਣ ਵਾਲਾ ਸੀ। ਮੌਕੇ ਤੋਂ ਇੱਕ ਲੈਟਰ ਵੀ ਮਿਲਿਆ ਹੈ। ਇਸ ਵਿਚ ਉਸ ਨੇ ਤਣਾਅ ਨੂੰ ਮੌਤ ਦਾ ਕਾਰਨ ਲਿਖਿਆ। ਖਾਸ ਗੱਲ ਇਹ ਹੈ ਕਿ ਅੱਜ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹ ਦੀ ਵਰ੍ਹੇਗੰਢ ਵੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਟੀਆਈ ਜੈ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਪਟੇਲ &lpar;20&rpar; ਪੁੱਤਰ ਪ੍ਰਵਿੰਦਰ ਪਟੇਲ&comma; ਜੋ ਕਿ ਜਬਲਪੁਰ ਦਾ ਰਹਿਣ ਵਾਲਾ ਸੀ&comma; ਭੋਪਾਲ ਦੇ ਕਾਲਜ ਅਤੇ ਹਸਪਤਾਲ ਵਿਚ ਪੜ੍ਹਦਾ ਸੀ। ਇੱਥੇ ਉਹ ਬੀਏਐਮਐਸ ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਸ ਨੇ ਪਿਛਲੇ ਮਹੀਨੇ ਹੀ ਕਾਲਜ ਵਿਚ ਦਾਖ਼ਲਾ ਲਿਆ ਸੀ ਅਤੇ ਕਾਲਜ ਦੇ ਹੋਸਟਲ ਵਿਚ ਰਹਿ ਰਿਹਾ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਘਟਨਾ ਦਾ ਪਤਾ ਦੁਪਹਿਰ 1&period;30 ਵਜੇ ਉਸ ਸਮੇਂ ਲੱਗਾ ਜਦੋਂ ਉਸ ਦਾ ਕਲਾਸਮੇਟ ਕਮਰੇ ਵਿਚ ਪਹੁੰਚਿਆ। ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੰਗਲਵਾਰ ਨੂੰ ਅੰਮ੍ਰਿਤ ਦੇ ਮਾਤਾ-ਪਿਤਾ ਦੀ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਸ ਨੇ ਆਪਣੇ ਮੋਬਾਇਲ &&num;8216&semi;ਚ ਆਪਣੇ ਵਟਸਐਪ ਸਟੇਟਸ &&num;8216&semi;ਤੇ ਮਾਪਿਆਂ ਦੀ ਫੋਟੋ ਲਗਾਈ ਹੋਈ ਸੀ। ਨਾਲ ਹੀ ਕੈਪਸ਼ਨ &&num;8216&semi;ਚ &&num;8216&semi;ਹੈਪੀ ਮੈਰਿਜ ਐਨੀਵਰਸਰੀ ਮੰਮੀ-ਪਾਪਾ&&num;8217&semi; ਲਿਖਿਆ ਸੀ।&nbsp&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;