&NewLine;<p class&equals;"wp-block-paragraph"><strong>ਨਵੀਂ ਦਿੱਲੀ <&sol;strong>&vert; ਕੋਰੋਨਾ ਮਹਾਮਾਰੀ ਨੇ ਵਿਆਹ ਸਮਾਗਮਾਂ &&num;8216&semi;ਤੇ ਵੀ ਵੱਡਾ ਬਦਲਾਅ ਲਿਆਂਦਾ ਹੈ। ਵੱਡੇ ਇਕੱਠ &&num;8216&semi;ਚ ਹੋਣ ਵਾਲੇ ਵਿਆਹ ਹਣ ਕੁਝ ਬੰਦਿਆਂ ਦੀ ਗਿਣਤੀ ਤਕ ਸੀਮਿਤ ਰਹਿ ਗਏ ਹਨ। ਇਸ ਦੌਰਾਨ ਹੀ ਕੋਰੋਨਾ ਕਾਲ &&num;8216&semi;ਚ ਸੋਸ਼ਲ ਮੀਡੀਆ &&num;8216&semi;ਤੇ ਇਕ ਸ਼ਖਸ ਦੇ ਡਾਂਸ ਦਾ ਵੀਡੀਓ ਵਇਰਲ ਹੋ ਰਿਹਾ ਹੈ। ਵੀਡੀਓ &&num;8216&semi;ਚ ਸ਼ਖਸ ਨੇ ਪੀਪੀਈ ਕਿੱਟ ਪਹਿਨੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ &&num;8216&semi;ਤੇ ਲੋਕ ਡਾਂਸ ਕਰ ਰਹੇ ਸ਼ਖਸ ਦੀ ਤਾਰੀਫ ਕਰ ਰਹੇ ਹਨ ਤੇ ਉਸ ਦੇ ਡਾਂਸ ਨੂੰ ਕੋਰੋਨਾ ਡਾਂਸ ਦਾ ਨਾਂਅ ਦੇ ਰਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-embed-twitter wp-block-embed is-type-rich is-provider-twitter"><div class&equals;"wp-block-embed&lowbar;&lowbar;wrapper">&NewLine;<amp-twitter data-tweetid&equals;"1332370852940136451" layout&equals;"responsive" width&equals;"600" height&equals;"480"><&sol;amp-twitter>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਵੀਡੀਓ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਵਿਆਹ &&num;8216&semi;ਚ ਸ਼ਾਮਲ ਹੋਣ ਲਈ ਲੰਬੀ ਯਾਤਰਾ ਤੋਂ ਬਾਅਦ ਪਹੁੰਚੇ ਸ਼ਖਸ਼ ਨੂੰ ਹੋਮ ਆਇਸੋਲੇਸ਼ਨ &&num;8216&semi;ਚ ਰੱਖਿਆ ਗਿਆ ਸੀ। ਜੋ ਵਿਆਹ ਸਮਾਰੋਹ ਦੌਰਾਨ ਬੈਂਡ ਵਾਜਿਆਂ ਦੀ ਧੁਨ ਅੱਗੇ ਖੁਦ &&num;8216&semi;ਤੇ ਕਾਬੂ ਨਹੀਂ ਰੱਖ ਸਕਿਆ ਤੇ ਪੂਰੀ ਸੁਰੱਖਿਆ ਨਾਲ ਪੀਪੀਈ ਕਿੱਟ ਪਹਿਨ ਕੇ ਵਿਆਹ &&num;8216&semi;ਚ ਸ਼ਾਮਲ ਹੋ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;