<p><strong>ਚੰਡੀਗੜ੍ਹ &vert;<&sol;strong> PSEB ਵਲੋਂ 12ਵੀਂ ਤੇ 8ਵੀਂ ਦੇ ਵਿਦਿਆਰਥੀਆਂ ਦੇ ਰਿਜ਼ਲਟ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਵਾਰ 8ਵੀਂ ਜਮਾਤ ਦਾ ਨਤੀਜਾ 98&period;31 ਫੀਸਦੀ ਰਿਹਾ । 12ਵੀਂ ਜਮਾਤ &&num;8216&semi;ਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ ਏਕਮਪ੍ਰੀਤ ਸਿੰਘ 100 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ। PSEB ਦਾ 12ਵੀਂ ਜਮਾਤ ਦਾ ਨਤੀਜਾ 93&period;04 ਫੀਸਦੀ ਰਿਹਾ ਹੈ। 12ਵੀਂ ਜਮਾਤ &&num;8216&semi;ਚ ਲੜਕਿਆਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।<&sol;p>&NewLine;<p><strong>ਇਸ ਤਰ੍ਹਾਂ ਚੈਕ ਕਰੋ ਰਿਜ਼ਲਟ<&sol;strong><&sol;p>&NewLine;<p>PSEB ਦੀ ਅਧਿਕਾਰਤ ਵੈੱਬਸਾਈਟ pseb&period;ac&period;in &&num;8216&semi;ਤੇ ਜਾਓ। ਹੋਮ ਪੇਜ &&num;8216&semi;ਤੇ ਨਤੀਜਾ ਲਿੰਕ &&num;8216&semi;ਤੇ ਕਲਿੱਕ ਕਰੋ । ਇਕ ਨਵਾਂ ਪੇਜ ਖੁੱਲੇਗਾ ਜਿੱਥੇ ਤੁਹਾਨੂੰ 12ਵੀਂ ਅਤੇ 8ਵੀਂ ਦੇ ਨਤੀਜਿਆਂ &&num;8216&semi;ਤੇ ਕਲਿੱਕ ਕਰਨਾ ਹੋਵੇਗਾ । ਰਿਜ਼ਲਟ ਡਾਊਨਲੋਡ ਕਰੋ<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;