&NewLine;<p class&equals;"wp-block-paragraph"><strong>ਐਸਏਐਸ&sol;ਬਰਨਾਲਾ <&sol;strong>&vert; ਬਹੁ-ਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ &&num;8216&semi;ਚ ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ &&num;8216&semi;ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਪੁਲਿਸ ਖਿਲਾਫ ਭੜਾਸ ਕੱਢਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਕਹਿਣ ਉੱਤੇ ਵੀ ਪਰਚੇ ਦਰਜ ਨਹੀਂ ਹੋ ਰਹੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨੀਸ਼ਾ ਗੁਲਾਟੀ ਨੇ ਫੇਸਬੁੱਕ ਲਾਇਵ ਰਾਹੀਂ ਕਿਹਾ- ਲਵਪ੍ਰੀਤ ਦੇ ਮਾਮਲੇ &&num;8216&semi;ਚ ਮੈਂ ਹਰ ਰੋਜ਼ SSP ਬਰਨਾਲਾ ਨੂੰ ਫੋਨ ਕਰ ਰਹੀ ਹਾਂ ਕਿਉਂਕਿ ਜਿਹੜੀ ਕਾਰਵਾਈ ਕਰਨੀ ਹੈ&comma; ਉਹ ਲੋਕਲ ਪ੍ਰਸ਼ਾਸਨ ਨੇ ਕਰਨੀ ਹੈ&comma; ਜੇਕਰ ਮੇਰੇ ਹੱਥ &&num;8216&semi;ਚ ਹੁੰਦਾ ਤਾਂ ਮੈਂ ਉਸੇ ਵੇਲੇ FIR ਕਰਦੀ ਕਿਉਂਕਿ ਇਕ ਬੱਚੇ ਨੇ ਖੁਦਕੁਸ਼ੀ ਕੀਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਜਾਂਚ ਕਰੇਗੀ ਤਾਂ ਹੀ ਸੁਸਾਈਡ ਦੇ ਕਾਰਨਾਂ ਦਾ ਪਤਾ ਲੱਗੇਗਾ। ਲਵਪ੍ਰੀਤ ਵਾਂਗ ਕੋਈ ਹੋਰ ਅਜਿਹਾ ਨਾ ਕਰੇ ਕਿਉਂਕਿ ਇਹੋ ਜਿਹੇ ਕੇਸ ਆਈ ਜਾ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਰ ਰੋਜ਼ 500 ਸ਼ਿਕਾਇਤਾਂ ਆ ਰਹੀਆਂ ਹਨ। ਜਿਥੋਂ-ਜਿਥੋਂ ਵੀ ਸ਼ਿਕਾਇਤਾਂ ਆ ਰਹੀਆਂ ਹਨ&comma; ਉਥੋਂ ਦੇ ਪ੍ਰਸ਼ਾਸਨ ਨੂੰ ਭੇਜੀ ਜਾ ਰਹੇ ਹਾਂ ਪਰ ਸਵਾਲ ਉਠਦਾ ਹੈ ਕਿ ਜਿਸ ਜ਼ਿਲੇ ਤੋਂ ਸ਼ਿਕਾਇਤਾਂ ਆ ਰਹੀਆਂ ਹਨ&comma; ਉਥੋਂ ਦੇ ਸਿਸਟਮ ਤੋਂ ਦੁਖੀ ਹੋ ਕੇ ਹੀ ਲੋਕ ਮੇਰੇ ਕੋਲ ਸ਼ਿਕਾਇਤਾਂ ਲੈ ਕੇ ਆ ਰਹੇ ਹਨ ਪਰ ਇਸ ਦਾ ਜਵਾਬ ਮੈਂ ਇਸ ਕਰਕੇ ਦੇ ਰਹੀ ਹਾਂ ਕਿ ਲੋਕ ਪਹਿਲਾਂ ਸਿੱਧੇ ਜਾਂਦੇ ਸੀ ਤਾਂ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ&comma; ਕੋਈ ਸੁਣਵਾਈ ਨਹੀਂ ਹੁੰਦੀ&comma; ਹੁਣ ਮੈਂ ਭੇਜ ਰਹੀ ਹਾਂ&comma; ਕਮਿਸ਼ਨ ਭੇਜ ਰਿਹਾ ਹੈ ਕਿ ਇਨ੍ਹਾਂ ਹਰਾਸਮੈਂਟ ਦੇ ਕੇਸਾਂ ਨੂੰ ਦੇਖੋ&comma; ਸਾਨੂੰ ਰਿਪੋਰਟ ਭੇਜੋ ਕਿ ਤੁਸੀਂ ਕਿੰਨੇ ਕੇਸਾਂ ਦਾ ਨਿਪਟਾਰਾ ਕੀਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਲਵਪ੍ਰੀਤ ਸੁਸਾਈਡ ਕੇਸ ਬਾਰੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਉਮੀਦਾਂ ਹਨ ਕਿ ਉਸ ਨੂੰ ਇਨਸਾਫ ਮਿਲੇ&comma; ਇਸ ਕਰਕੇ ਮੈਂ ਵੀ ਉਸ ਮਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸੀ&comma; ਪਿਓ ਨੇ ਆਪਣੇ ਪੁੱਤ ਲਈ ਜ਼ਮੀਨ ਵੇਚੀ ਤੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ FIR ਦਰਜ ਨਹੀਂ ਹੋਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੈਂ ਹਰ ਰੋਜ਼ SSP ਬਰਨਾਲਾ ਨੂੰ ਫੋਨ ਕਰ ਰਹੀ ਹਾਂ। ਕੱਲ-ਅੱਜ&comma; ਕੱਲ-ਅੱਜ &&num;8216&semi;ਚ ਜਵਾਬ ਮਿਲ ਰਿਹਾ ਹੈ। ਇਸ ਮਾਮਲੇ &&num;8216&semi;ਚ DGP ਵਿਕਰਮ ਦੁੱਗਲ ਨੂੰ ਮਿਲੀ&comma; ਜਿਨ੍ਹਾਂ ਦੇ ਧਿਆਨ ਮਾਮਲਾ ਲਿਆਂਦਾ&comma; ਮੈਂ ਪੂਰੀ ਕੋਸ਼ਿਸ਼ ਕੀਤੀ। ਜਿੰਨੇ ਵੀ ਕੇਸ ਆਏ&comma; ਸਾਰੇ NRI ਸੈੱਲ ਨੂੰ ਭੇਜ ਦਿੱਤੇ ਹਨ। ਉਨ੍ਹਾਂ ਨੂੰ ਬਾਊਂਡ ਕਰਾਂਗੇ ਕਿ ਸਾਨੂੰ ਵੀ ਇਨ੍ਹਾਂ ਦੀ ਜਾਣਕਾਰੀ ਚਾਹੀਦੀ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading">ਸੁਣੋ&comma; ਕੈਨੇਡਾ &OpenCurlyQuote;ਚ ਕੀ ਹੈ ਕਾਨੂੰਨ ਅਤੇ ਹੁਣ ਕੀ ਹੋ ਸਕਦਾ…<&sol;h3>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"x9U-UlNPYMs" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored <&sol;strong>&colon; ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001&comma; <a href&equals;"http&colon;&sol;&sol;www&period;BagMinister&period;com">www&period;BagMinister&period;com<&sol;a>&rpar;&nbsp&semi;<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi; <&sol;strong>ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;