&NewLine;<p class&equals;"wp-block-paragraph"><strong>ਮਾਨਸਾ।<&sol;strong> ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਬਠਿੰਡਾ ਦੇ ਸ਼ਾਰਪ ਸ਼ੂਟਰ ਕੇਸ਼ਵ ਨੂੰ ਫੜਨ ਲਈ ਬਠਿੰਡਾ ਪੁਲਸ ਨੇ ਅੱਜ ਉਸਦੇ ਘਰ ਰੇਡ ਮਾਰੀ&comma; ਪਰ ਆਰੋਪੀ ਨਹੀਂ ਮਿਲਿਆ। ਆਰੋਪੀ ਕੇਸ਼ਵ ਉਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੋਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਤਰਾਂ ਅਨੁਸਾਰ ਕੇਸ਼ਵ ਗੈਂਗਸਟਰ ਲਾਲੀ ਮੌੜ ਗਰੁੱਪ ਦਾ ਮੈਂਬਰ ਹੈ। ਲਾਲੀ ਮੌੜ ਦਾ ਸਬੰਧ ਗੋਲਡੀ ਬਰਾੜ ਨਾਲ ਹੋਣ ਕਾਰਨ ਕੇਸ਼ਵ ਵੀ ਪੁਲਸ ਦੇ ਨਿਸ਼ਾਨੇ ਉਤੇ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਗੈਂਗਸਟਰ ਮੌੜ ਆਪਣੇ ਗੈਂਗ ਵਿਚ ਸਭ ਤੋਂ ਜਿਆਦਾ ਭਰੋਸਾ ਕੇਸ਼ਵ ਉਤੇ ਹੀ ਕਰਦਾ ਸੀ। 29 ਮਈ ਨੂੰ ਕੇਕੜਾ ਨਿੱਕੂ ਤੇ ਕੇਸ਼ਵ ਨੂੰ ਲੈ ਕੇ ਹੀ ਮੂਸਾ ਪਿੰਡ ਪਹੁੰਚਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੋਵਾਂ ਨੇ ਹੀ ਮੂਸੇਵਾਲਾ ਨਾਲ ਸੈਲਫੀ ਲਈ ਸੀ। ਉਸੇ ਦਿਨ ਹੀ ਸਿੱਧੂ ਮੂਸੇਵਾਲਾ ਦਾ ਮਰਡਰ ਹੋ ਗਿਆ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;