&NewLine;<p class&equals;"wp-block-paragraph"><strong>ਬਠਿੰਡਾ&comma; 25 ਅਕਤਬੂਬਰ &colon;<&sol;strong> ਗੁਰੂ ਹਰਸਹਾਏ ਮੇਨ ਬਾਜ਼ਾਰ &&num;8216&semi;ਚ ਲੁਟੇਰਿਆਂ ਨੇ ਕਮੀਸ਼ਨ ਏਜੰਟ ਤੋਂ ਬੰਦੂਕ ਦੀ ਨੋਕ &&num;8216&semi;ਤੇ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ &vert; ਏਜੰਟ ਸਦਾ ਲਾਲ ਬੱਬਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਸਵੇਰੇ 9 ਵਜੇ 3 ਵਿਅਕਤੀ ਦੁਕਾਨ &&num;8216&semi;ਤੇ ਆਏ&comma; ਜਿਨ੍ਹਾਂ &&num;8216&semi;ਚੋਂ 2 ਬਾਈਕ &&num;8216&semi;ਤੇ ਬਾਹਰ ਬੈਠੇ ਰਹੇ। ਇਕ ਨੌਜਵਾਨ ਨੇ ਆ ਕੇ ਝੋਨਾ ਮੰਗਿਆ। ਼<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਦੋਂ ਝੋਨਾ ਤੋਲਣ ਤੋਂ ਬਾਅਦ ਉਸ ਨੇ ਪੈਸੇ ਮੋੜਨ ਲਈ ਗੋਲਕ ਖੋਲ੍ਹਿਆ ਤਾਂ ਉਸ ਨੇ ਸਪਿਲਟਰ ਕੱਢਿਆ ਅਤੇ ਇਕ ਹੋਰ ਨੌਜਵਾਨ ਨੇ ਉਸ ਦੇ ਸਿਰ &&num;8216&semi;ਤੇ ਪਿਸਤੌਲ ਤਾਣ ਕੇ ਗੋਲਕ &&num;8216&semi;ਚੋਂ 70 ਹਜ਼ਾਰ ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਦੁਕਾਨਦਾਰ ਦਾ ਦੋਸ਼ ਹੈ ਕਿ ਉਸ ਨੇ ਪੁਲਸ ਨੂੰ ਬੁਲਾਇਆ ਪਰ ਉਹ ਇਕ ਘੰਟੇ ਬਾਅਦ ਪਹੁੰਚੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;