<p><strong>ਲੁਧਿਆਣਾ&comma; 29 ਅਕਤੂਬਰ &vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰੀ ਕੀਤੇ ਮੋਟਰਸਾਈਕਲ ਪੁਰਜਾ-ਪੁਰਜਾ ਕਰਕੇ ਵੇਚਣ ਵਾਲੇ ਫੜ ਲਏ ਹਨ। ਸ਼ਾਤਿਰ ਚੋਰ ਵੱਖ-ਵੱਖ ਇਲਾਕਿਆਂ &&num;8216&semi;ਚੋਂ 50 ਤੋਂ ਵੱਧ ਵਾਹਨ ਚੋਰੀ ਕਰਕੇ ਲੈ ਗਏ ਸਨ ਤੇ ਦੋਸਤਾਂ ਨਾਲ ਮਿਲ ਕੇ ਬਾਈਕ ਦੇ ਪੁਰਜ਼ੇ ਵੱਖ-ਵੱਖ ਕਰ ਦਿੰਦੇ ਸਨ। ਥਾਣਾ ਡਵੀਜ਼ਨ-7 ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਪ੍ਰਦੀਪ ਕੁਮਾਰ ਅਤੇ ਦਮੋਦਰ ਕੁਮਾਰ ਉਰਫ਼ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 8 ਬਾਈਕ&comma; 15 ਵਾਹਨਾਂ ਦੇ ਵੱਖ-ਵੱਖ ਪੁਰਜ਼ੇ ਅਤੇ ਜੁਗਾੜ ਤੋਂ ਬਣੀ ਇਕ ਬਾਈਕ ਬਰਾਮਦ ਕੀਤੀ ਹੈ। ਇਹ ਨੰਬਰ ਪਲੇਟਾਂ ਵੀ ਬਦਲ ਦਿੰਦੇ ਸਨ।<&sol;p>&NewLine;<p>ਦੋਵਾਂ ਦਾ 4 ਦਿਨ ਦਾ ਰਿਮਾਂਡ ਮਿਲਿਆ ਹੈ। ਪ੍ਰਦੀਪ ਬਾਈਕ ਚੋਰੀ ਕਰਕੇ ਦਮੋਦਰ ਦੀ ਦੁਕਾਨ &&num;8216&semi;ਤੇ ਲੈ ਆਉਂਦਾ ਸੀ ਤੇ ਇਕ ਗੱਡੀ 5 ਤੋਂ 10 ਹਜ਼ਾਰ ਰੁਪਏ ਵਿਚ ਵੇਚਦਾ ਸੀ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇੰਨਾ ਹੀ ਨਹੀਂ&comma; ਮਕੈਨਿਕ ਦਮੋਦਰ ਵਾਹਨਾਂ ਦੇ ਪਾਰਟਸ ਨੂੰ ਵੱਖ ਕਰਦਾ ਸੀ&comma; ਜਿਸ ਤੋਂ ਬਾਅਦ ਉਹ ਇਨ੍ਹਾਂ ਨੂੰ ਬਾਜ਼ਾਰ ਵਿਚ ਸਪਲਾਈ ਕਰਦਾ ਸੀ।<&sol;p>&NewLine;<p>ਪੁੱਛਗਿਛ ਦੌਰਾਨ ਪ੍ਰਦੀਪ ਨੇ ਦੱਸਿਆ ਕਿ ਉਸ ਖਿਲਾਫ਼ ਚੋਰੀ ਦੇ 5 ਮੁਕੱਦਮੇ ਦਰਜ ਹਨ&comma; ਜੇਲ ਤੋਂ ਜ਼ਮਾਨਤ &&num;8216&semi;ਤੇ ਬਾਹਰ ਆ ਕੇ ਉਸ ਨੇ ਦੁਬਾਰਾ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;