à¨à©à¨°à¨¦à¨¾à¨¸à¨ªà©à¨°, ਬà¨à¨¾à¨²à¨¾, 3 ਠà¨à¨¤à¨¬à©à¨°| ਦà©à¨° ਸ਼ਾਮ à¨à©à¨°à¨¦à¨¾à¨¸à¨ªà©à¨° ਦ੠ਬà¨à¨¾à¨²à¨¾ ਦ੠ਪਿੰਡ ਰੰà¨à© ਨੰà¨à¨² ਦ੠à¨à¨²à¨¾à¨à© ਵਿੱਠਦ੠ਨà¨à¨¾à¨¬à¨ªà©à¨¸à¨¼ ਲà©à¨à©à¨°à¨¿à¨à¨ ਨ੠ਲà©à©±à¨ ਦ੠ਨà©à¨ ਤ ਨਾਲ à¨à©±à¨ ਪà©à¨°à¨¾à¨à¨µà©à¨ ਡਿਸਪà©à¨à¨¸à¨°à© ਨà©à©° ਨਿਸ਼ਾਨਾ ਬਣਾà¨à¨à¥¤ ਬਾà¨à¨ ‘ਤ੠ਸਵਾਰ ਨà¨à¨¾à¨¬à¨ªà©à¨¸à¨¼ ਲà©à¨à©à¨°à© ਡਿਸਪà©à¨à¨¸à¨°à© ‘ਠਦਾà¨à¨² ਹà©à¨ ਠਤ੠ਪਹਿਲਾਠਮਾਲà¨/ਡਾà¨à¨à¨° ਸਰਬà¨à©à¨¤ ਸਿੰਠਨà©à©° ਧਮà¨à© ਦਿੱਤà©à¥¤ à¨à¨¦à©à¨ ਪà©à©à¨¤ ਨ੠à¨à¨ªà¨£à¨¾ ਲਾà¨à¨¸à©à¨à¨¸à© ਰਿਵਾਲਵਰ à¨à©±à¨¢à¨£ ਦ੠à¨à©à¨¸à¨¼à¨¿à¨¸à¨¼ à¨à©à¨¤à© ਤਾਠਮà©à¨²à¨à¨¼à¨®à¨¾à¨ ਨ੠à¨à©à¨²à© à¨à¨²à¨¾ ਦਿੱਤà©à¥¤

à¨à¨¿à¨¸ à¨à¨¾à¨°à¨¨ à¨à¨¹ à¨à¨¼à¨à¨®à© ਹ੠à¨à¨¿à¨ ਠਤ੠ਲà©à¨à©à¨°à© à¨à¨¸ ਦਾ ਲਾà¨à¨¸à©à¨à¨¸à© ਰਿਵਾਲਵਰ à¨à©à¨¹ à¨à© ਮà©à¨à© ਤà©à¨ ਫਰਾਰ ਹ੠à¨à¨à¥¤ à¨à¨¸ ਦà©à¨°à¨¾à¨¨ à¨à¨¼à¨à¨®à© ਹà©à¨ ਡਿਸਪà©à¨à¨¸à¨°à© ਮਾਲਠਨà©à©° à¨à¨²à¨¾à¨ ਲਠਬà¨à¨¾à¨²à¨¾ ਦ੠ਸਿਵਲ ਹਸਪਤਾਲ ਵਿà¨à© ਦਾà¨à¨² à¨à¨°à¨µà¨¾à¨à¨ à¨à¨¿à¨ ਹà©, à¨à¨¿à©±à¨¥à© à¨à¨¸à¨¦à¨¾ à¨à¨²à¨¾à¨ à¨à©à¨¤à¨¾ à¨à¨¾ ਰਿਹਾ ਹà©à¥¤

ਡਿਸਪà©à¨à¨¸à¨°à© ਵਿੱਠà¨à¨ ਮਰà©à¨à¨¼ ਸਨ

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¼à¨à¨¼à¨®à© ਸਰਬà¨à©à¨¤ ਸਿੰਠਨ੠ਦੱਸਿਠà¨à¨¿ ਹਮਲਾਵਰ ਠਣਪà¨à¨¾à¨¤à© ਸਨ ਠਤ੠à¨à¨¦à©à¨ à¨à¨¨à©à¨¹à¨¾à¨ ਹਮਲਾ à¨à©à¨¤à¨¾ ਤਾਠਡਿਸਪà©à¨à¨¸à¨°à© ਵਿੱਠਹà©à¨° ਮਰà©à¨à¨¼ ਵ੠ਮà©à¨à©à¨¦ ਸਨ। à¨à© à¨à©±à¨¥à© ਦਵਾਠਲà©à¨£ ਪਹà©à©°à¨à© ਸਨ। ਪਰ à¨à¨¿à¨µà©à¨ ਹ੠à¨à¨¹ ਠੰਦਰ à¨à¨à¨ ਤਾਠਨà¨à¨¾à¨¬à¨ªà©à¨¸à¨¼ ਲà©à¨à©à¨°à¨¿à¨à¨ ਨ੠à¨à¨¸à¨¨à©à©° ਧਮà¨à¨¾à¨à¨£à¨¾ ਸ਼à©à¨°à© à¨à¨° ਦਿੱਤਾ ਠਤ੠ਪà©à¨¸à¨¿à¨à¨ ਦ੠ਮੰਠà¨à¨°à¨¨à© ਸ਼à©à¨°à© à¨à¨° ਦਿੱਤà©à¥¤ ਵਿਰà©à¨§ à¨à¨°à¨¨ à¨à¨¤à© ਲà©à¨à©à¨°à¨¿à¨à¨ ਨ੠ਡਾà¨à¨à¨° ਦ੠à¨à©à¨³à© ਮਾਰ ਦਿੱਤà©à¥¤

ਪà©à¨²à¨¿à¨¸ ਨ੠ਬਿà¨à¨¨ ਦਰਠà¨à¨°à¨à© à¨à¨¾à¨à¨ ਸ਼à©à¨°à© à¨à¨° ਦਿੱਤ੠ਹà©

ਮà©à¨à© ’ਤ੠ਪà©à©±à¨à© à¨à¨à¨¸à¨à¨ ਪਲਵਿੰਦਰ ਸਿੰਠਨ੠ਦੱਸਿਠà¨à¨¿ à¨à¨¨à©à¨¹à¨¾à¨ ਨà©à©° ਸà©à¨à¨¨à¨¾ ਮਿਲ੠ਸ੠à¨à¨¿ à¨à©à¨ ਠਣਪà¨à¨¾à¨¤à© ਵਿਠà¨à¨¤à©à¨à¨ ਨ੠ਡਿਸਪà©à¨à¨¸à¨°à© ਵਿੱਠਦਾà¨à¨¼à¨² ਹ੠à¨à© ਡਿਸਪà©à¨à¨¸à¨°à© ਮਾਲਠਨà©à©° à¨à©à¨²à© ਮਾਰ ਦਿੱਤ੠ਹà©à¥¤ à¨à¨¨à©à¨¹à¨¾à¨ ਦੱਸਿਠà¨à¨¿ à¨à¨¼à¨à¨®à© ਨà©à©° ਹਸਪਤਾਲ ‘ਠà¨à¨°à¨¤à© à¨à¨°à¨µà¨¾à¨à¨ à¨à¨¿à¨ ਹà©à¥¤ ਪà©à¨²à¨¸ ਨ੠ਪà©à©à¨¤à¨¾ ਦ੠ਬਿà¨à¨¨ ਦਰਠà¨à¨°à¨à© à¨à¨¾à¨à¨ ਸ਼à©à¨°à© à¨à¨° ਦਿੱਤ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਬਟਾਲਾ : ਲੁਟੇਰਿਆਂ ਨੇ ਹਸਪਤਾਲ ‘ਚ ਵੜ ਕੇ ਮਰੀਜ਼ਾਂ ਸਾਹਮਣੇ ਡਾਕਟਰ ਨੂੰ ਮਾਰੀ ਗੋਲ਼ੀ, ਜਾਂਦੇ ਹੋਏ ਡਾਕਟਰ ਦਾ ਪਿਸਤੌਲ ਵੀ ਲੈ ਗਏ
Related Post