&NewLine;<p class&equals;"wp-block-paragraph"><strong>ਗੁਰਦਾਸਪੁਰ<&sol;strong>&sol;<strong>ਬਟਾਲਾ&vert;<&sol;strong> ਸਮਾਧ ਰੋਡ &&num;8216&semi;ਤੇ ਸਥਿਤ ਪਾਰਕ ਆਸ਼ਕਾਂ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਸ਼ਹਿਰ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕੀਤਾ ਜਾ ਰਿਹਾ ਸੀ &comma; ਜਿਸ ਕਾਰਨ ਅੱਜ ਪੀ&period; ਸੀ&period; ਆਰ&period; ਵੱਲੋ ਅਚਾਨਕ ਜਦ ਪਾਰਕ ਵਿੱਚ ਛਾਪਾ ਮਾਰਿਆ ਗਿਆ ਤਾਂ ਕਈ ਲੜਕੇ- ਲੜਕੀਆਂ ਉਸ ਪਾਰਕ ਵਿੱਚ ਗਲਤ ਹਰਕਤਾਂ ਕਰਦੇ ਫੜੇ ਗਏ&comma; ਜੋ ਮੌਕੇ ਤੋਂ ਫਰਾਰ ਹੋ ਗਏ ਅਤੇ ਜਿਨ੍ਹਾਂ ਨੂੰ ਰੋਕ ਕੇ ਪੁੱਛਿਆ ਗਿਆ&comma; ਉਨ੍ਹਾਂ ਕਿਹਾ ਅਸੀਂ ਆਈਲੈਸਟ ਕਰਨ ਆਉਂਦੇ ਹਾਂ ਅਤੇ ਇਥੇ ਬੈਠਦੇ ਹਾਂ &vert;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਪੀ&period;ਸੀ&period;ਆਰ&period; ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤ ਆ ਰਹੀ ਸੀ ਕਿ ਜੋ ਬਟਾਲਾ ਦੇ ਸਮਾਧ ਰੋਡ ਸਥਿਤ ਪਾਰਕ ਹੈ&comma; ਉਥੇ ਜ਼ਿਆਦਾ ਆਸ਼ਕ ਜਾਂ ਫਿਰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ&comma; ਜਿਸ ਕਾਰਨ ਅਸੀਂ ਅੱਜ ਅਚਾਨਕ ਪਾਰਕ ਵਿੱਚ ਛਾਪਾ ਮਾਰਿਆ ਤਾਂ ਦੇਖਿਆ ਕਿ ਨੌਜਵਾਨ ਲੜਕੀਆਂ-ਲੜਕੇ ਬੁਹਤ ਜ਼ਿਆਦਾ ਸੀ ਅਤੇ ਗਲਤ ਹਰਕਤਾਂ ਆਪਸ ਵਿੱਚ ਕਰ ਰਹੇ ਸੀ&comma; ਜਿਸ ਕਾਰਨ ਪਹਿਲਾਂ ਪਿਆਰ ਨਾਲ ਸਮਝਾਇਆ ਪਰ ਉਹ ਉਲਟਾ ਸਾਡੇ ਨਾਲ ਲੜਨ ਲੱਗ ਪਏ&comma; ਜਿਸ ਕਾਰਨ ਅਸੀਂ ਉਨ੍ਹਾਂ ਨੂੰ ਫਿਰ ਥੱਪੜ ਵੀ ਲਾਏ ਕਿਉਕਿ ਮਾਂ ਬਾਪ ਕਿੰਝ ਆਪਣੇ ਬੱਚਿਆਂ ਨੂੰ ਸ਼ਹਿਰ ਪੜਨ ਭੇਜਦੇ ਹਨ ਪਰ ਉਹ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹਾਂ &vert;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;