à¨à©°à¨¡à©à¨à©à©à¨¹ . à¨à¨¾à¨à¨à¨°à¨¸à© ਸੰਸਦ ਮà©à¨à¨¬à¨° ਪà©à¨°à¨¤à¨¾à¨ª ਸਿੰਠਬਾà¨à¨µà¨¾ ਠਤ੠ਸ਼ਮਸ਼à©à¨° ਸਿੰਠਦà©à¨²à© ਨ੠ਠੱਠਪੰà¨à¨¾à¨¬ ਦ੠ਸ਼ਰਾਬ ਮਾਫ਼à©à¨ ਦ੠ਮਾਮਲ੠’ਤ੠à¨à¨ªà¨£à© ਹ੠ਪਾਰà¨à© ਦ੠ਸਰà¨à¨¾à¨° à¨à¨¼à¨¿à¨²à¨¾à¨«à¨¼ ਬਿà¨à¨² ਵà¨à¨¾ ਦਿੱਤਾ ਹà©à¥¤ ਦà©à¨µà©à¨ ਸੰਸਦ ਮà©à¨à¨¬à¨°à¨¾à¨ ਨ੠ਸ਼ਰਾਬ ਮਾਫ਼à©à¨ ਦ੠ਮà©à©±à¨¦à© ’ਤ੠ਠੱਠਮà©à©±à¨ ਮੰਤਰ੠à¨à©à¨ªà¨à¨¨ ਠਮਰਿੰਦਰ ਸਿੰਠਨà©à©° ਸਿੱਧਾ ਨਿਸ਼ਾਨ੠’ਤ੠ਲਿਠਹà©à¥¤ ਦà©à¨µà¨¾à¨ ਨ੠ਠੱਠਪੰà¨à¨¾à¨¬ ਦ੠ਰਾà¨à¨ªà¨¾à¨² ਵà©à¨ªà© ਸਿੰਠਬਦਨà©à¨° ਨਾਲ ਮà©à¨²à¨¾à¨à¨¾à¨¤ à¨à©à¨¤à© ਠਤ੠à¨à¨¼à¨¹à¨¿à¨°à©à¨²à© ਸ਼ਰਾਬ à¨à¨¾à¨°à¨¨ ਮਾà¨à© ਵਿੱਠਵਾਪਰ੠ਤਰਾਸਦ੠ਠਤ੠ਪੰà¨à¨¾à¨¬ ਦ੠ਸ਼ਰਾਬ ਮਾਫ਼à©à¨ ਦ੠ਸà©à¨¬à©à¨à¨ ਠਤ੠à¨à¨¡à© ਤà©à¨ à¨à¨¾à¨à¨ à¨à¨°à¨¾à¨ à¨à¨¾à¨£ ਦ੠ਮੰਠà¨à©à¨¤à© ਹà©à¥¤ ਦà©à¨µà¨¾à¨ ਨ੠ਸਪੱਸ਼ਠà¨à©à¨¤à¨¾ à¨à¨¿ à¨à¨¨à©à¨¹à¨¾à¨ ਨà©à©° ਪੰà¨à¨¾à¨¬ ਸਰà¨à¨¾à¨° ਦ੠à¨à¨¾à¨à¨ ’ਤ੠à¨à¨°à©à¨¸à¨¾ ਨਹà©à¨ ਹà©à¥¤ ਰਾà¨à¨ªà¨¾à¨² ਨ੠à¨à¨°à©à¨¸à¨¾ ਦਿੱਤਾ à¨à¨¿ à¨à¨¹ à¨à©à¨à¨¦à¨° ਸਰà¨à¨¾à¨° ਨà©à©° à¨à¨¹ ਮੰਠਲਿà¨à¨¤à© ਤà©à¨° ’ਤ੠à¨à©à¨ ਦà©à¨£à¨à© ਠਤ੠ਨਾਲ ਹ੠à¨à¨¹ ਪੰà¨à¨¾à¨¬ ਸਰà¨à¨¾à¨° ਤà©à¨ ਵ੠à¨à¨¸ ਮਾਮਲ੠’ਤ੠ਰਿਪà©à¨°à¨ ਮੰà¨à¨£à¨à©à¥¤

ਸੰਸਦ ਮà©à¨à¨¬à¨°à¨¾à¨ ਨ੠ਦੱਸਿਠà¨à¨¿ ਪੰà¨à¨¾à¨¬ ਸਰà¨à¨¾à¨° ਵੱà¨-ਵੱਠਮà©à©±à¨¦à¨¿à¨à¨ ’ਤ੠ਪà©à¨°à© ਤਰà©à¨¹à¨¾à¨ ਫà©à¨²à©à¨¹ ਰਹ੠ਹà©, à¨à¨¿à¨¸ ਬਾਰ੠à¨à¨¹ ਪਾਰà¨à© ਪà©à¨°à¨§à¨¾à¨¨ ਸà©à¨¨à©à¨ à¨à¨¾à¨à¨§à© ਨà©à©° ਮà©à¨à¨¿à©°à¨ à¨à¨°à¨à© à¨à¨¾à¨£à© à¨à¨°à¨¾à¨à¨£à¨à©à¥¤ à¨à¨¼à¨¹à¨¿à¨°à©à¨²à© ਸ਼ਰਾਬ ਨਾਲ ਵਾਪਰ੠à¨à¨à¨¨à¨¾ ਦ੠à¨à¨¾à¨à¨ ਲਠà¨à¨¹ ਬਾà¨à© ਸੰਸਦ ਮà©à¨à¨¬à¨°à¨¾à¨ ਨਾਲ ਪà©à¨°à¨§à¨¾à¨¨ ਮੰਤਰ੠ਠਤ੠à¨à©à¨à¨¦à¨°à© à¨à©à¨°à¨¹à¨¿ ਮੰਤਰ੠ਨà©à©° ਵ੠ਮਿਲਣà¨à©à¥¤ ਸੰਸਦ ਮà©à¨à¨¬à¨°à¨¾à¨ ਨ੠à¨à¨¿à¨¹à¨¾ à¨à¨¿ ਮਾà¨à© ਦ੠à¨à¨à¨¨à¨¾ ਮਹਿà¨à¨¼ ਹਾਦਸਾ ਨਹà©à¨ ਹ੠ਬਲà¨à¨¿ ਸ਼ਰਾਬ ਮਾਫ਼à©à¨ ਦ੠ਲà©à¨ ਦਾ ਨਤà©à¨à¨¾ ਹà©à¥¤ à¨à¨¨à©à¨¹à¨¾à¨ ਦà©à¨¸à¨¼ ਲਾà¨à¨ à¨à¨¿ ਲà©à¨à¨¡à¨¾à¨à¨¨ ਦà©à¨°à¨¾à¨¨ ਡਿਸà¨à¨¿à¨²à¨°à©à¨à¨¼ ਨ੠ਸ਼ਰਾਬ ਤਸà¨à¨°à© à¨à¨°à¨à© ਸਰà¨à¨¾à¨°à© à¨à¨¼à¨à¨¼à¨¾à¨¨à© ਨà©à©° ਵੱਡ੠ਢਾਹ ਲਾਠਹà©à¥¤ à¨à¨¼à©à¨°à¨à¨¾à¨¨à©à©°à¨¨à© ਸ਼ਰਾਬ ਫ਼à©à¨à¨à¨°à©à¨à¨ ਨ੠ਹੱਥ ਰੰà¨à© ਹਨ ਪà©à¨°à©°à¨¤à© à¨à¨¿à¨¸à© ਵ੠ਠਸਲ ਦà©à¨¸à¨¼à© à¨à¨¼à¨¿à¨²à¨¾à¨«à¨¼ à¨à¨¾à¨°à¨µà¨¾à¨ ਨਹà©à¨ à¨à©à¨¤à© à¨à¨à¥¤ ਪੰà¨à¨¾à¨¬ ਵਿਠà¨à¨¼à©à¨°à¨à¨¾à¨¨à©à©°à¨¨à© ਸ਼ਰਾਬ ਫ਼à©à¨à¨à¨°à©à¨à¨ ਦ੠à¨à¨¾à¨°à©à¨¬à¨¾à¨° ਨà©à©° à¨à¨¼à¨¤à¨® à¨à¨°à¨¨ ਵਿਠਮà©à©±à¨ ਮੰਤਰ੠ਪà©à¨°à© ਤਰà©à¨¹à¨¾à¨ ਫà©à¨²à©à¨¹ ਰਹ੠ਹਨ। ਮà©à©±à¨ ਮੰਤਰ੠ਦ੠à¨à¨ªà¨£à© à¨à¨¼à¨¿à¨²à©à¨¹à© ਵਿਠà¨à¨¨à©à¨° ਤ੠ਰਾà¨à¨ªà©à¨°à¨¾ ਵਿਠà¨à¨¼à©à¨°à¨à¨¾à¨¨à©à©°à¨¨à© ਸ਼ਰਾਬ ਫ਼à©à¨à¨à¨°à©à¨à¨ ਫà©à©à¨à¨ à¨à¨à¨à¨ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸੰਸਦ ਮà©à¨à¨¬à¨°à¨¾à¨ ਨ੠à¨à¨¿à¨¹à¨¾ à¨à¨¿ à¨à¨¹ à¨à¨ ਵਾਰ ਮà©à©±à¨ ਮੰਤਰ੠ਦ੠ਧਿà¨à¨¨ ਵਿਠਮਾਮਲਾ ਲਿਠà¨à©à©±à¨à© ਹਨ ਪà©à¨°à©°à¨¤à© à¨à©à¨ ਨà©à¨à¨¿à¨¸ ਨਹà©à¨ ਲਿਠà¨à¨¿à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¡à© ਵਲà©à¨ ਪà©à¨¤à¨¾à¨² ਸ਼à©à¨°à© à¨à©à¨¤à© à¨à¨ ਤਾਠà¨à¨¸ ਵਿਠਠà©à¨¿à©±à¨à© ਪਾਠà¨à¨¾ ਰਹ੠ਹਨ à¨à¨¿à¨à¨à¨à¨¿ à¨à¨¸ ਨਾਲ à¨à¨¼à©à¨°à¨à¨¾à¨¨à©à©°à¨¨à© ਧੰਦ੠ਦ੠ਮà©à©±à¨ ਸà©à¨¤à¨°à¨§à¨¾à¨° ਸਾਹਮਣ੠à¨à¨à¨£à¨à©à¥¤ ਸੰਸਦ ਮà©à¨à¨¬à¨°à¨¾à¨ ਨ੠à¨à¨¿à¨¹à¨¾ à¨à¨¿ ਸ਼ਰਾਬ ਮਾਫ਼à©à¨ ਦ੠ਬਦà©à¨²à¨¤ ਸਰà¨à¨¾à¨°à© à¨à¨¼à¨à¨¼à¨¾à¨¨à© ਨà©à©° à¨à©à¨°à¨¾ ਲੱਠਰਿਹਾ ਹà©à¥¤ ਸੰਸਦ ਮà©à¨à¨¬à¨°à¨¾à¨ ਨ੠ਪੰà¨à¨¾à¨¬ ਦ੠ਰਾà¨à¨ªà¨¾à¨² ਨà©à©° ਮੰਠਪੱਤਰ ਵ੠ਸà©à¨à¨ªà¨¿à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਬਾਜਵਾ ਤੇ ਦੂਲੋ ਗਵਰਨਰ ਨੂੰ ਮਿਲੇ, ਸੀਬੀਆਈ ਜਾਂਚ ਦੀ ਕੀਤੀ ਮੰਗ
Congress Rajya Sabha MPs Partap Bajwa and Shamsher Singh Dullo hand over representation to Punjab Governor VP Singh Badnore, demanding a probe by CBI and Enforcement Directorate in to the hooch tragedy.
Related Post