&NewLine;<p class&equals;"wp-block-paragraph"><strong>ਅੰਮ੍ਰਿਤਸਰ &period; <&sol;strong>ਕੋਰੋਨਾਵਾਇਰਸ ਦਾ ਅਸਰ ਆਰਥਿਕਤਾ ਦੇ ਨਾਲ-ਨਾਲ ਤਿਉਹਾਰਾਂ &&num;8216&semi;ਤੇ ਵੀ ਪੈ ਰਿਹਾ ਹੈ। ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਸਾਲਾਨਾ ਰੱਖੜ ਪੁੰਨਿਆ ਦੇ ਮੇਲੇ &&num;8216&semi;ਤੇ ਵੀ ਇਸ ਦਾ ਦਾ ਅਸਰ ਪਿਆ ਹੈ। ਇਸ ਤਹਿਤ ਇਸ ਵਾਰ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ ਤੇ ਮੇਲਾ ਵੀ ਨਹੀਂ ਲੱਗੇਗਾ। ਪ੍ਰਸ਼ਾਸਨ ਵੱਲੋਂ ਹਰੇਕ ਪਿੰਡ &&num;8216&semi;ਚ ਬਕਾਇਦਾ ਮੁਨਾਦੀ ਕਰਵਾਈ ਜਾ ਰਹੀ ਹੈ ਤੇ ਲੋਕਾਂ ਨੂੰ ਆਪਣੇ ਘਰਾਂ &&num;8216&semi;ਚ ਰਹਿ ਕੇ ਹੀ ਪਾਠ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।<br><br>ਬਾਬਾ ਬਕਾਲਾ ਦੇ ਐਸਡੀਐਮ ਸੁਮਿਤ ਮੁੱਦ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਰਕਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰਾਂ &&num;8216&semi;ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾ ਕੋਈ ਸਿਆਸੀ ਕਾਨਫਰੰਸ ਹੋਵੇਗੀ ਤੇ ਨਾ ਹੀ ਕਿਸੇ ਨੂੰ ਦੁਕਾਨ&comma; ਸਟਾਲ&comma; ਪੰਘੂੜੇ ਲਾਉਣ ਦੀ ਇਜਾਜ਼ਤ ਹੈ।<br>ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਅਸਥਾਨ &&num;8216&semi;ਤੇ ਹਰ ਸਾਲ ਸਾਉਣ ਮਹੀਨੇ ਦੀ ਪੁੰਨਿਆ ਮੌਕੇ ਰੱਖੜ ਪੁੰਨਿਆ ਦਾ ਤਿੰਨ ਰੋਜਾ ਮੇਲਾ ਲੱਗਦਾ ਹੈ&comma; ਜੋ ਇਸ ਵਾਰ 3 ਅਗਸਤ ਨੂੰ ਹੈ ਤੇ ਪੰਜਾਬ ਤੇ ਨੇੜਲੇ ਸੂਬਿਆਂ &&num;8216&semi;ਚੋਂ ਲੱਖਾਂ ਦੀ ਗਿਣਤੀ &&num;8216&semi;ਚ ਲੋਕ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪੁੱਜਦੇ ਹਨ ਪਰ ਇਸ ਵਾਰ ਕੋਰੋਨਾਵਾਇਰਸ ਕਰਕੇ ਸਰਕਾਰੀ ਹਦਾਇਤਾਂ &&num;8216&semi;ਤੇ ਪ੍ਰਸ਼ਾਸ਼ਨ ਨੇ ਮੇਲਾ ਨਾ ਲਾਉਣ ਦਾ ਫੈਸਲਾ ਲਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"has-text-align-center wp-block-heading"><strong>Special Offer<&sol;strong><&sol;h3>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;07&sol;BagMinister-retail-add&period;jpg" class&equals;"wp-image-12052"&sol;><&sol;figure><&sol;div>&NewLine;&NewLine;&NewLine;&NewLine;<h3 class&equals;"has-text-align-center wp-block-heading">&lpar;<strong>Sale<&sol;strong> &colon; 950 रुपए वाला ये स्टाइलिश बैग खरीदें सिर्फ 550 रुपए में&&num;8230&semi; पूरे पंजाब में होम डिलीवरी। कॉल करें &colon; 9646-786-001&rpar;<&sol;h3>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;