<p><strong>ਲੁਧਿਆਣਾ&comma; 18 ਜਨਵਰੀ &vert;<&sol;strong> ਸ਼ਹਿਰ ਦੇ ਜਗਰਾਓਂ ਦੇ ਪਿੰਡ ਕਮਾਲਪੁਰ &&num;8216&semi;ਚ ਵੀਰਵਾਰ ਰਾਤ ਕਰੀਬ 10 ਵਜੇ ਕੁਝ ਬਦਮਾਸ਼ਾਂ ਨੇ ਪੁਲਿਸ &&num;8216&semi;ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸਦਰ ਥਾਣੇ ਦਾ ਐਸਐਚਓ ਹਰਸ਼ਵੀਰ ਸਿੰਘ&comma;  à¨šà©Œà¨•à©€ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।<&sol;p>&NewLine;<p>ਮਿਲੀ ਜਾਣਕਾਰੀ ਅਨੁਸਾਰ ਕਰੀਬ 4 ਦਿਨ ਪਹਿਲਾਂ ਪਿੰਡ ਸੰਗੋਵਾਲ ਵਿੱਚ ਗੰਨ ਪੁਆਇੰਟ ’ਤੇ ਇੱਕ ਆਲਟੋ ਕਾਰ ਲੁੱਟੀ ਗਈ ਸੀ। ਘਟਨਾ ਸਮੇਂ ਮੁਲਜ਼ਮ à¨¨à¨¿à¨¹à©°à¨—ਾਂ ਦੇ à¨ªà¨¹à¨¿à¨°à¨¾à¨µà©‡ à¨µà¨¿à¨š ਸਨ। ਕਾਰ ਲੁੱਟ ਖੋਹ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਉਕਤ ਮੁਲਜ਼ਮਾਂ ਤੱਕ ਪਹੁੰਚੀ ਸੀ। ਜਿਥੇ ਬਦਮਾਸ਼ਾਂ ਨੇ ਉਨ੍ਹਾਂ &&num;8216&semi;ਤੇ ਹਮਲਾ ਕਰ ਦਿੱਤਾ।<&sol;p>&NewLine;<p>ਹਮਲੇ ਵਿੱਚ ਐਸ&period;ਐਚ&period;ਓ ਦੀ ਅੱਖ ਨੇੜੇ ਇਕ ਛੋਟੀ ਤਲਵਾਰ&comma; ਜਦੋਂ ਕਿ ਚੌਕੀ ਇੰਚਾਰਜ ਦੀਆਂ ਉਂਗਲਾਂ &&num;8216&semi;ਤੇ ਸੱਟਾਂ ਲੱਗੀਆਂ। ਐਸ&period;ਐਚ&period;ਓ ਇੱਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਹੈ। ਤੇਜ਼ਧਾਰ ਹਥਿਆਰ ਦੇ ਹਮਲੇ ਕਾਰਨ ਉਸ ਦੇ ਚਿਹਰੇ &&num;8216&semi;ਤੇ ਸੱਟ ਲੱਗੀ ਹੈ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;