&NewLine;<p class&equals;"wp-block-paragraph"><strong>ਲਖਨਊ &vert; <&sol;strong>ਯੂਪੀ ਦੇ ਲਖੀਮਪੁਰ ਖੀਰੀ &&num;8216&semi;ਚ ਐਤਵਾਰ ਨੂੰ 4 ਕਿਸਾਨਾਂ ਸਮੇਤ 8 ਲੋਕਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਐੱਫਆਈਆਰ &&num;8216&semi;ਚ ਨਾਮਜ਼ਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁੱਛਗਿੱਛ ਲਈ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਤਲਾਸ਼ ਜਾਰੀ ਹੈ। <&sol;strong>ਲਖੀਮਪੁਰ ਖੀਰੀ ਹਿੰਸਾ &&num;8216&semi;ਚ 4 ਅਕਤੂਬਰ ਨੂੰ 8 ਲੋਕਾਂ ਦੀ ਮੌਤ ਦੇ ਮਾਮਲੇ &&num;8216&semi;ਚ ਸਿਆਸਤ ਤੇਜ਼ ਹੋਣ ਤੋਂ ਬਾਅਦ ਪੁਲਿਸ &&num;8216&semi;ਤੇ ਕਾਰਵਾਈ ਕਰਨ ਦਾ ਦਬਾਅ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਇਸ ਹਿੰਸਾ ਸਬੰਧੀ ਦਰਜ ਮਾਮਲੇ ਵਿੱਚ <strong>ਦੋਸ਼ੀ ਆਸ਼ੀਸ਼ ਪਾਂਡੇ ਤੇ ਲਵਕੁਸ਼ ਨੂੰ ਗ੍ਰਿਫਤਾਰ ਕੀਤਾ ਹੈ।<&sol;strong> ਪੁਲਿਸ ਨੇ ਪੁੱਛਗਿੱਛ ਲਈ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਨ੍ਹਾਂ ਦੋਵਾਂ &&num;8216&semi;ਤੇ ਉਸ ਵਾਹਨ &&num;8216&semi;ਚ ਮੌਜੂਦ ਹੋਣ ਦਾ ਦੋਸ਼ ਹੈ&comma; ਜੋ ਥਾਰ ਜੀਪ ਦੇ ਪਿੱਛੇ ਸੀ। ਵੀਡੀਓ ਇੰਟਰਨੈੱਟ ਮੀਡੀਆ &&num;8216&semi;ਤੇ ਕਾਫੀ ਵਾਇਰਲ ਹੋ ਰਿਹਾ ਹੈ&comma; ਜਿਸ ਵਿੱਚ ਥਾਰ ਜੀਪ ਦਿਖਾਈ ਦੇ ਰਹੀ ਹੈ&comma; ਜੋ ਕੁਝ ਲੋਕਾਂ ਨੂੰ ਲਤਾੜ ਕੇ ਅੱਗੇ ਵੱਧ ਰਹੀ ਹੈ। <strong>ਫਿਲਹਾਲ ਪੁਲਿਸ ਮੁੱਖ ਦੋਸ਼ੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;