&NewLine;<p class&equals;"wp-block-paragraph"><strong>ਹੁਸ਼ਿਆਰਪੁਰ &vert;<&sol;strong> ਸੋਮਵਾਰ ਸਵੇਰੇ ਹੁਸ਼ਿਆਰਪੁਰ &&num;8216&semi;ਚ ਅਗਵਾ ਕੀਤੇ ਗਏ ਆੜ੍ਹਤੀ ਦੇ 21 ਸਾਲਾ ਬੇਟੇ ਰਾਜਨ ਨੂੰ ਅਗਵਾਕਾਰਾਂ ਨਾਲ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਛੁਡਵਾ ਲਿਆ ਹੈ। ਮੰਗਲਵਾਰ ਸਵੇਰੇ ਕਰੀਬ 4 ਵਜੇ ਪੁਲਿਸ ਟੀਮ ਅਗਵਾ ਹੋਏ ਨੌਜਵਾਨ ਰਾਜਨ ਨੂੰ ਮਾਊਂਟ ਐਵੀਨਿਊ &OpenCurlyQuote;ਚ ਉਸ ਦੇ ਘਰ ਛੱਡ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਤਰਾਂ ਮੁਤਾਬਕ ਟਾਂਡਾ ਤੋਂ ਬਟਾਲਾ ਰੋਡ &OpenCurlyQuote;ਤੇ ਗੰਨੇ ਦੇ ਖੇਤਾਂ &OpenCurlyQuote;ਚ ਪੁਲਿਸ ਤੇ ਅਗਵਾਕਾਰਾਂ &&num;8216&semi;ਚ ਮੁਕਾਬਲਾ ਹੋਇਆ। ਇਸ ਦੌਰਾਨ ਇਕ ਦੋਸ਼ੀ ਪੁਲਿਸ ਦੀਆਂ ਗੋਲੀਆਂ ਕਾਰਨ ਜ਼ਖਮੀ ਹੋ ਗਿਆ&comma; ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਅਨਮੀਤ ਕੌਂਡਲ ਨੇ ਆਪ੍ਰੇਸ਼ਨ ਦੇ ਸਫਲ ਹੋਣ ਬਾਰੇ ਗੱਲ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਣਪਛਾਤੇ ਨਕਾਬਪੋਸ਼ਾਂ ਨੇ ਫਲਾਂ ਦੇ ਆੜ੍ਹਤੀ ਜਸਪਾਲ ਦੇ 21 ਸਾਲਾ ਬੇਟੇ ਰਾਜਨ ਨੂੰ ਸੋਮਵਾਰ ਸਵੇਰੇ ਕਰੀਬ 4&period;45 ਵਜੇ ਫਗਵਾੜਾ ਰੋਡ &OpenCurlyQuote;ਤੇ ਮੁੱਖ ਸਬਜ਼ੀ ਮੰਡੀ ਤੋਂ ਅਗਵਾ ਕਰ ਲਿਆ ਸੀ। ਰਾਜਨ ਕਾਰ &&num;8216&semi;ਚ ਆਪਣੀ ਦੁਕਾਨ &OpenCurlyQuote;ਤੇ ਪਹੁੰਚੇ ਸਨ&comma; ਜਿਵੇਂ ਹੀ ਉਸ ਨੇ ਕਾਰ ਨੂੰ ਦੁਕਾਨ ਦੇ ਬਾਹਰ ਪਾਰਕ ਕੀਤਾ&comma; ਅਗਵਾਕਾਰ ਜੋ ਆਪਣੀ ਕਾਰ ਵਿੱਚ ਉਸ ਦੇ ਪਿੱਛੇ ਆ ਰਹੇ ਸਨ&comma; ਉਥੇ ਪਹੁੰਚੇ ਤੇ ਉਨ੍ਹਾਂ ਆਪਣੀ ਕਾਰ ਰਾਜਨ ਦੀ ਕਾਰ ਦੇ ਬਰਾਬਰ ਖੜ੍ਹੀ ਕਰ ਦਿੱਤੀ ਤੇ ਉਸ ਨੂੰ ਕਾਰ ਸਮੇਤ ਅਗਵਾ ਕਰ ਲਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi;<&sol;strong>ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;